ਖੇਤੀ ਕਰਦੇ ਕਿਸਾਨ ਨੂੰ ਮਿਲਿਆ 11.88 ਕੈਰੇਟ ਦਾ ਬੇਸ਼ਕੀਮਤੀ ਹੀਰਾ 
Published : May 5, 2022, 1:17 pm IST
Updated : May 5, 2022, 4:25 pm IST
SHARE ARTICLE
The farmer found a precious diamond of 11.88 carats
The farmer found a precious diamond of 11.88 carats

50-60 ਲੱਖ ਰੁਪਏ ਦੱਸੀ ਜਾ ਰਹੀ ਹੀਰੇ ਦੀ ਕੀਮਤ

 

ਪੰਨਾ : ਮੱਧ ਪ੍ਰਦੇਸ਼ ’ਚ ਹੀਰਾ ਦੀਆਂ ਖਾਨਾਂ ਲਈ ਪ੍ਰਸਿੱਧ ਪੰਨਾ ਜ਼ਿਲ੍ਹੇ ਦੀ ਇਕ ਉਥਲੀ ਖਾਨ ’ਚੋਂ ਇਕ ਕਿਸਾਨ ਨੂੰ 11.88 ਕੈਰੇਟ ਵਜ਼ਨ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਝਰਕੂਆ ਪਿੰਡ ਵਾਸੀ ਪ੍ਰਤਾਪ ਸਿੰਘ ਯਾਦਵ ਨੂੰ ਕਿ੍ਰਸ਼ਨਾ ਕਲਿਆਣਪੁਰ ਦੀ ਪੱਟੀ ਹੀਰਾ ਖਾਨ ’ਚ 11.88 ਕੈਰੇਟ ਦਾ ਹੀਰਾ ਮਿਲਿਆ ਹੈ।

PHOTOPHOTO

 

ਇਸ ਹੀਰੇ ਨੇ ਆਰਥਕ ਤੰਗੀ ’ਚੋਂ ਲੰਘ ਰਹੇ ਇਸ ਗ਼ਰੀਬ ਕਿਸਾਨ ਨੂੰ ਅੱਜ ਮਾਲਾਮਾਲ ਕਰ ਦਿਤਾ। ਹੀਰੇ ਦੀ ਅਨੁਮਾਨਤ ਬਾਜ਼ਾਰ ’ਚ ਕੀਮਤ 50 ਤੋਂ 60 ਲੱਖ ਰੁਪਏ ਦਸੀ ਜਾ ਰਹੀ ਹੈ।          

 

PHOTOPHOTO

ਕਿਸਾਨ ਨੇ ਹੀਰੇ ਨੂੰ ਅੱਜ ਨਿਯਮ ਮੁਤਾਬਕ ਅੱਜ ਕਲੈਕਟਰ ਕੰਪਲੈਕਸ ਸਥਿਤ ਹੀਰਾ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤਾ ਹੈ। ਹੀਰੇ ਨੂੰ ਆਗਾਮੀ ਹੋਣ ਵਾਲੀ ਨਿਲਾਮੀ ’ਚ ਵਿਕਰੀ ਲਈ ਰੱਖਿਆ ਜਾਵੇਗਾ। ਵਿਕਰੀ ਤੋਂ ਪ੍ਰਾਪਤ ਰਾਸ਼ੀ ’ਚੋਂ ਸ਼ਾਸਨ ਦੀ ਰਾਇਲਟੀ ਕੱਟਣ ਤੋਂ ਬਾਅਦ ਬਾਕੀ ਰਾਸ਼ੀ ਹੀਰਾ ਧਾਰਕ ਨੂੰ ਦਿੱਤੀ ਜਾਵੇਗੀ।

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement