ਜੈਫ ਬੇਜ਼ੋਸ ਅੱਜ ਛੱਡਣਗੇ ਐਮਾਜ਼ਾਨ ਦੇ CEO ਦਾ ਅਹੁਦਾ
Published : Jul 5, 2021, 1:17 pm IST
Updated : Jul 5, 2021, 2:34 pm IST
SHARE ARTICLE
Jeff Bozos
Jeff Bozos

ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ, ਉਹ ਕਾਰਜਕਾਰੀ ਚੇਅਰਮੈਨ ਬਣਨਗੇ।

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜ਼ੋਸ (Jeff Bozos) ਅੱਜ  ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਹੁਦਾ ਛੱਡਣ ਜਾ ਰਹੇ ਹਨ। ਬੇਜੋਸ ਲਗਭਗ ਤਿੰਨ ਦਹਾਕਿਆਂ ਤੋਂ ਇਸ ਅਹੁਦੇ 'ਤੇ ਰਹੇ। ਬੇਜੋਸ ਕੰਪਨੀ ਦੇ ਦੂਜੇ ਹਿੱਸਿਆਂ 'ਤੇ ਧਿਆਨ ਕੇਂਦਰਤ ਕਰਨ ਲਈ ਅਸਤੀਫਾ ਦੇ ਰਹੇ ਹਨ।

jeff bezosJeff bezos

ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ, ਉਹ ਕਾਰਜਕਾਰੀ ਚੇਅਰਮੈਨ ਬਣਨਗੇ। ਜੈਫ ਬੇਜ਼ੋਸ (Jeff Bozos) ਤੋਂ ਬਾਅਦ, ਐਮਾਜ਼ਾਨ ਦੇ ਸੀਈਓ ਦਾ ਅਹੁਦਾ ਐਂਡੀ ਸੰਭਾਲਣਗੇ। ਐਮਾਜ਼ਾਨ ਦੇ ਸੀਈਓ ਦੇ ਅਹੁਦੇ ਤੋਂ ਜੈਫ ਬੇਜ਼ੋਸ (Jeff Bozos) ਦੇ ਵਿਦਾ ਹੋਣ ਦੀ ਖ਼ਬਰ ਕੰਪਨੀ ਦੇ ਕਰਮਚਾਰੀਆਂ ਨੂੰ ਇੱਕ ਪੱਤਰ ਦੇ ਜ਼ਰੀਏ ਮਿਲੀ।

Jeff Bezos Jeff Bezos

ਜੈਫ ਬੇਜੋਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ, ‘ਅਮੇਜ਼ਨ ਦੇ ਸੀਈਓ ਦੇ ਅਹੁਦੇ‘ ਤੇ ਰਹਿਣਾ ਇੱਕ ਵੱਡੀ ਜ਼ਿੰਮੇਵਾਰੀ ਹੈ, ਜਿਸ ‘ਚ ਬਹੁਤ ਸਮਾਂ ਲਗਾਉਣਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਕਿਸੇ ਹੋਰ ਕੰਮ ਵਿਚ ਧਿਆਨ ਲਗਾਉਣਾ ਮੁਸ਼ਕਲ ਹੈ।

Jeff BezosJeff Bezos

ਕਾਰਜਕਾਰੀ ਚੇਅਰਮੈਨ ਬਣਨ ਤੋਂ ਬਾਅਦ, ਮੈਂ ਕੰਪਨੀ ਦੇ ਹੋਰ ਕਾਰਜਾਂ ਦੀ ਨਿਗਰਾਨੀ ਕਰਨ ਦੇ ਯੋਗ ਹੋਵਾਂਗਾ। ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਅਨੁਸਾਰ, ਇਸ ਸਮੇਂ ਉਹਨਾਂ ਦੀ ਕੁਲ 203 ਅਰਬ ਡਾਲਰ ਦੀ ਜਾਇਦਾਦ ਹੈ ਅਤੇ ਉਹ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਹਨ।                                         

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement