ਫ਼ਾਰੂਕ ਦੇ ਘਰ ਦੀ ਸੁਰੱਖਿਆ 'ਚ ਪਾੜ, ਵਿਅਕਤੀ ਨੂੰ ਮਾਰੀ ਗੋਲੀ
Published : Aug 5, 2018, 1:09 pm IST
Updated : Aug 5, 2018, 1:09 pm IST
SHARE ARTICLE
army
army

ਨੈਸ਼ਨਲ ਕਾਂਗਰਸ ਦੇ ਮੈਂਬਰ ਅਤੇ ਜੰਮੂ-ਕਸ਼ਮੀਰ ਦੇ ਉਪ ਮੁਖ ਮੰਤਰੀ ਫ਼ਾਰੂਕ ਅਬਦੁੱਲਾ ਦੇ ਘਰ ਦੀ ਮੁੱਖ ਕੰਧ 'ਚ ਤੇਜ਼ ਰਫ਼ਤਾਰੀ ਕਾਰ ਨਾਲ ਟੱਕਰ ਮਾਰਨ ਕੇ ਤੋੜ-ਫੋੜ ਕਰਨ ਵਾਲੇ

ਜੰਮੂ, 4 ਅਗੱਸਤ : ਨੈਸ਼ਨਲ ਕਾਂਗਰਸ ਦੇ ਮੈਂਬਰ ਅਤੇ ਜੰਮੂ-ਕਸ਼ਮੀਰ ਦੇ ਉਪ ਮੁਖ ਮੰਤਰੀ ਫ਼ਾਰੂਕ ਅਬਦੁੱਲਾ ਦੇ ਘਰ ਦੀ ਮੁੱਖ ਕੰਧ 'ਚ ਤੇਜ਼ ਰਫ਼ਤਾਰੀ ਕਾਰ ਨਾਲ ਟੱਕਰ ਮਾਰਨ ਕੇ ਤੋੜ-ਫੋੜ ਕਰਨ ਵਾਲੇ ਇਕ ਵਿਅਕਤੀ ਨੇ ਸੀ.ਆਰ.ਪੀ.ਐਫ ਦੇ ਜਵਾਨ ਗੋਲੀ ਮਾਰ ਦਿਤੀ। ਉਪ ਮੁੱਖ ਮੰਤਰੀ ਫ਼ਾਰੂਕ ਅਬਦੱਲਾ ਅਤੇ ਉਨ੍ਹਾਂ ਦੇ ਬੇਟੇ ਉਮਰ ਨੂੰ ਜੈੱਡ-ਪਲੱਸ ਸੁਰੱਖਿਆ ਮਿਲੀ ਹੋਈ ਹੈ। ਚਸ਼ਮਦਿਦਾ ਦੇ ਅਨੁਸਾਰ ਘਟਨਾ ਅਜ ਸਵੇਰੇ ਜੰਮੂ ਸ਼ਹਿਰ ਦੇ ਭਟਿੰਡੀ ਵਿਚ ਵਾਪਰੀ, ਜਦੋਂ ਇਕ ਵਿਅਕਤੀ ਨੇ ਐਕਸ.ਯੂ.ਵੀ ਗੱਡੀ ਉਪ ਮੁੱਖ ਮੰਤਰੀ ਦੇ ਘਰ ਦੀ ਮੁੱਖ ਕੰਧ ਨਾਲ ਟਕਰਾ ਕੇ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਗੱਡੀ ਬਗੀਚੇ ਲੈ ਕੇ ਬਗ਼ੀਚੇ ਵਿਚ ਪਹੁੰਚ ਗਿਆ।

armyarmy


ਜੰਮੂ ਪੁਲਿਸ ਦੇ ਮੁੱਖ ਅਧਿਕਾਰੀ ਨੇ ਦਸਿਆ ਕਿ ਉਕਤ ਵਿਅਕਤੀ ਜਬਰਦਸਤੀ ਵਿਹੜੇ ਵਿਚ ਦਾਖ਼ਲ ਹੋ ਗਿਆ ਅਤੇ ਚੇਤਾਵਨੀ ਦੇਣ ਤੋਂ ਬਾਦ ਵੀ ਰੁਕਿਆ ਨਹੀਂ ਅਤੇ ਉਸ ਨੇ ਇਕ ਪੁਲਿਸ ਵਾਲੇ ਨੂੰ ਵੀ ਜ਼ਖ਼ਮੀ ਕਰ ਦਿੱਤਾ। ਪੁਲਿਸ ਮੁਤਾਬਕ ਉਕਤ ਦੋਸ਼ੀ ਦੀ ਪਹਿਚਾਣ ਮੁਰਫ਼ਾਦ ਅਲੀ ਸ਼ਾਹ ਦੇ ਨਾਂ ਨਾਲ ਹੋਈ ਹੈ। ਡਾਇਰੈਕਟਰ ਜਨਰਲ ਪੁਲਿਸ ਨੇ ਐਸਪੀ ਵੈਦ ਨੇ ਕਿਹਾ ਕਿ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ।

armyarmy

 ਉਧਰ ਫਾਰੂਕ ਅਬੁਦੱਲਾ ਜੋ ਕਿ ਲੋਕ ਸਭਾ ਦੇ ਸੈਸ਼ਨ ਵਾਸਤੇ ਦਿੱਲੀ ਗਏ ਹੋਏ ਸਨ, ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਰਾਜ ਦੀ ਸੁਰੱਖਿਆ ਦੇ ਹਾਲਤਾਂ ਬਾਰੇ ਵੀ ਦਰਸਾਉਂਦੀ ਹੈ। ਪੁਲਿਸ ਮੁਤਾਬਕ ਉਕਤ ਦੋਸ਼ੀ ਦੀ ਪਹਿਚਾਣ ਮੁਰਫ਼ਾਦ ਅਲੀ ਸ਼ਾਹ ਦੇ ਨਾਂ ਨਾਲ ਹੋਈ ਹੈ ਜੋ ਕਿ ਪੁੰਛ ਜ਼ਿਲ੍ਹੇ ਦੇ ਮੇਂਡਰ ਇਲਾਕੇ ਦਾ ਰਹਿਣ ਵਾਲਾ ਹੈ ।  ਡਾਇਰੈਕਟਰ ਜਨਰਲ ਪੁਲਿਸ ਨੇ ਐਸਪੀ ਵੈਦ ਨੇ ਕਿਹਾ ਕਿ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement