
ਜ਼ਖਮੀ ਹੋਏ ਜਵਾਨ ਦਾ ਇਲਾਜ ਸੂਰਤਗੜ੍ਹ ਫੌਜੀ ਹਸਪਤਾਲ 'ਚ ਇਲ਼ਾਜ ਚੱਲ ਰਿਹਾ
ਜੈਪੁਰ-ਬੀਕਾਨੋਰ ਦੇ ਮਹਾਜਨ ਫੀਲਡ ਫਾਈਰਿੰਗ ਰੇਂਜ 'ਚ ਸ਼ਨੀਵਾਰ (Saturday) ਨੂੰ ਯੁੱਧ ਅਭਿਆਸ ਦੌਰਾਨ ਇਕ ਧਮਾਕਾ (Blast) ਹੋਣ ਕਾਰਨ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਗੰਭੀਰ ਤੌਰ 'ਤੇ ਜ਼ਖਮੀ (Injured) ਹੋ ਗਿਆ। ਜ਼ਖਮੀ ਹੋਏ ਜਵਾਨ ਦਾ ਇਲਾਜ ਸੂਰਤਗੜ੍ਹ ਫੌਜੀ ਹਸਪਤਾਲ (Military hospital) 'ਚ ਇਲ਼ਾਜ ਚੱਲ ਰਿਹਾ ਹੈ।Prabhjot Singh ਇਹ ਵੀ ਪੜ੍ਹੋ-ਇਹ ਰਾਸ਼ਨ ਨਾ AAP ਦਾ ਤੇ ਨਾ ਹੀ BJP ਦਾ ਫਿਰ ਹੋਮ ਡਿਲਿਵਰੀ ਕਿਉਂ ਨਹੀਂ : ਕੇਜਰੀਵਾਲ
ਦੱਸ ਦੇਈਏ ਕਿ ਸ਼ਹੀਦ ਹੋਏ ਜਵਾਨ ਦਾ ਨਾਂ ਪ੍ਰਭਜੋਤ ਸਿੰਘ (27) (Prabhjot Singh) ਹੈ ਅਤੇ ਉਹ ਮੁਕਤਸਰ ਸਾਹਿਬ (Muktsar Sahib) ਦਾ ਰਹਿਣ ਵਾਲਾ ਹੈ ਅਤੇ ਪੰਜ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ (Marriage) ਹੋਇਆ ਸੀ। ਉਥੇ ਦੀ ਦੂਜਾ ਫੌਜੀ ਜਗਰਾਜ ਸਿੰਘ (26) (Jagraj Singh) ਨਿਵਾਸੀ ਸ਼ੇਖਪੁਰਾ ਤਲਵੰਡੀ ਭਟਿੰਡਾ ਦਾ ਰਹਿਣ ਵਾਲਾ ਹੈ ਅਤੇ ਜਿਸ ਦਾ ਇਲਾਜ ਚੱਲ ਰਿਹਾ ਹੈ।
one soldiers died in suratgarhਇਹ ਵੀ ਪੜ੍ਹੋ-ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਬੈਂਕ ਵਿਜੇ ਮਾਲਿਆ ਤੋਂ ਇੰਝ ਵਲੂਣਗੇ ਆਪਣਾ ਪੈਸਾ
ਰਾਜਸਥਾਨ (Rajasthan) ਦੇ ਫੌਜ ਬੁਲਾਰੇ ਲੇ. ਕੇ ਅਮਿਤਾਭ ਸ਼ਰਮਾ (Amitabh Sharma) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਹਾਜਨ ਥਾਣਾ ਦੇ ਸਬ ਇੰਸਪੈਕਟਰ ਰਾਜੇਂਦਰ ਕੁਮਾਰ (Sub Inspector Rajendra Kumar) ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਮਹਾਜਨ ਫੀਲਡ ਫਾਈਰਿੰਗ ਰੇਂਜ ਦੇ ਸਾਊਥ ਕੈਂਪ 'ਚ 23 ਸਿੱਖ ਬਟਾਲੀਅਨ (Sikh Battalion) ਯੁੱਧ ਅਭਿਆਸ ਦੀ ਤਿਆਰੀ ਕਰ ਰਹੀ ਸੀ। ਉਸ ਦੌਰਾਨ ਬਾਰੂਦ 'ਚ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਇਸ ਸਕੀਮ ਦੀ ਸ਼ੁਰੂਆਤ
one soldiers died in suratgarh
ਸ਼ਨੀਵਾਰ ਸਵੇਰੇ ਹੋਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਫੌਜੀ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਮਹਾਜਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਲੰਬੇ-ਚੌੜੇ ਖੇਤਰ 'ਚ ਜਵਾਨ ਰੋਜ਼ਾਨਾ ਯੁੱਧ ਅਭਿਆਸ ਕਰਦੇ ਹਨ ਅਤੇ ਇਸ ਦੌਰਾਨ ਤੋਪ ਚਲਾਉਣ ਦਾ ਵੀ ਅਭਿਆਸ ਹੁੰਦਾ ਹੈ। ਫੀਲਡ ਫਾਈਰਿੰਗ ਰੇਂਜ (Field firing range) 'ਚ ਇਹ ਅਭਿਆਸ ਸਵੇਰੇ ਅਤੇ ਸ਼ਾਮ ਦੋ ਵਾਰੀ ਹੁੰਦਾ ਹੈ ਅਤੇ ਇਸ ਦੌਰਾਨ ਟਾਰਗੇਟ (Target) ਸੈੱਟ ਕੀਤਾ ਜਾਂਦਾ ਹੈ। ਕਈ ਵਾਰ ਜਵਾਨ ਤੋਪ ਦੀ ਲਪੇਟ 'ਚ ਵੀ ਆ ਜਾਂਦੇ ਹਨ।