ਰਾਹੁਲ ਗਾਂਧੀ ਦੀ ਮੋਗੇ ਵਿਚ ਰੈਲੀ ਅੱਜ
Published : Mar 7, 2019, 12:53 pm IST
Updated : Mar 7, 2019, 12:53 pm IST
SHARE ARTICLE
Congress Leader Rahul Gandhi
Congress Leader Rahul Gandhi

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਚੋਣ ਮੁਹਿੰਮ ਵਿਚ ਜੁਟੀ ਹੋਈ ਹੈ। ਅੱਜ ਵੀਰਵਾਰ......

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਚੋਣ ਮੁਹਿੰਮ ਵਿਚ ਜੁਟੀ ਹੋਈ ਹੈ। ਅੱਜ ਵੀਰਵਾਰ ਨੂੰ ਕਾਂਗਰਸ ਰਾਹੁਲ ਗਾਂਧੀ ਪੰਜਾਬ ਅਤੇ ਹਿਮਾਚਲ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਮੋਦੀ ਸਰਕਾਰ ਤੇ ਵੀ ਹਮਲਾ ਬੋਲਿਆ ਜਾ ਸਕਦਾ ਹੈ।

ਕਾਂਗਰਸ ਸਿਰਫ ਪਾਰਟੀ ਦੇ ਨੇਤਾ ਹੀ ਨਹੀਂ, ਬਲਕਿ ਰਾਜ ਦੇ ਮੁਖ ਮੰਤਰੀ, ਕੇਦਰੀਂ ਮੰਤਰੀ ਅਤੇ ਪ੍ਰ੍ਧਾਨ ਮੰਤਰੀ ਲਗਾਤਾਰ ਰੈਲੀਆਂ ਕਰ ਰਹੇ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਤਿੰਨ ਵੱਡੇ ਸਮਾਗਮਾਂ ਦਾ ਪ੍ਰ੍ਬੰਧ ਕਰਨਗੇ। ਪ੍ਰ੍ਧਾਨ ਰਾਹੁਲ ਗਾਂਧੀ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਪ੍ਰ੍ਚਾਰ ਸ਼ੁਰੂ ਕਰਨਗੇ।

Rahul GhandiRahul Ghandi

ਰਾਹੁਲ ਗਾਂਧੀ ਰਾਜ ਦੇ ਮੋਗਾ ਜ਼ਿਲੇ੍ਹ੍ ਵਿਚ ਕਰਜ਼ਾ ਮੁਆਫੀ ਦੇ ਸਾਰਟੀਫਿਕੇਟ ਵੰਡਣ ਲਈ ਸ਼ਾਮਲ ਹੋਣਗੇ।  ਸਮਾਗਮ ਵਿਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੋਣਗੇ। ਮੋਗੇ ਵਿਚ ਚਾਰ ਵਿਧਾਨ ਸਭਾ ਖੇਤਰ ਹਨ, ਜਿਹਨਾਂ ਵਿਚੋਂ ਕਾਂਗਰਸ ਨੇ ਤਿੰਨ ਸੀਟਾਂ ਜਿੱਤੀਆਂ ਸਨ।

ਰੈਲੀ ਵਿਚ ਦੇਸ਼ ਦੇ ਕਰੀਬ 2.87 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਘੋਸ਼ਣਾ ਕੀਤੀ ਜਾਵੇਗੀ। ਨਾਲ ਹੀ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਕਾਰਜ ਵਿਧੀਆਂ ਖਿਲਾਫ ਹੱਲਾ ਬੋਲਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement