ਪਾਰਕ ਵਿਚ 4 ਘੰਟੇ ਤੋਂ ਵਧ ਰੁਕਣ 'ਤੇ ਦੁਗਣਾ ਦੇਣਾ ਪਵੇਗਾ ਚਾਰਜ 
Published : Nov 7, 2019, 1:43 pm IST
Updated : Nov 7, 2019, 1:43 pm IST
SHARE ARTICLE
Staying over 4 hours at west to wonder park will cost double
Staying over 4 hours at west to wonder park will cost double

QR ਕੋਡ ਟਿਕਟ ਦੀ ਵਿਵਸਥਾ ਸ਼ੁਰੂ 

ਨਵੀਂ ਦਿੱਲੀ: ਵੈਸਟ ਟੂ ਵੰਡਰ ਪਾਰਕ ਵਿਚ ਵਧਦੀ ਭੀੜ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਚਾਰ ਘੰਟੇ ਤੋਂ ਵਧ ਸਮੇਂ ਤਕ ਇੱਥੇ ਰੁਕਣ ਵਾਲੇ ਯਾਤਰੀਆਂ ਤੋਂ ਦੁਗਣਾ ਜ਼ੁਰਮਾਨਾ ਵਸੂਲਿਆ ਜਾਵੇਗਾ। ਇਸ ਦੇ ਲਈ ਨਿਗਮ ਨੇ ਕਿਊਆਰ ਕੋਡ ਟਿਕਟ ਦੀ ਵਿਵਸਥਾ ਸ਼ੁਰੂ ਕੀਤੀ ਹੈ। ਇਸ ਦਾ ਬੁੱਧਵਾਰ ਤੋਂ ਟ੍ਰਾਈਲ ਸ਼ੁਰੂ ਕੀਤਾ ਗਿਆ ਹੈ। ਅਗਲੇ ਸੋਮਵਾਰ ਤੋਂ ਵਿਵਸਥਾ ਸਥਾਈ ਕਰ ਦਿੱਤੀ ਜਾਵੇਗੀ।

West Too Wonder ParkWest To Wonder Park

ਦਰਸ਼ਕਾਂ ਨੂੰ ਪ੍ਰਵੇਸ਼ ਦੇ ਨਾਲ ਨਿਕਾਸ ਦੇ ਸਮੇਂ ਵੀ ਕਿਊਆਰ ਕੋਡ ਵਾਲਾ ਟਿਕਟ ਸਕੈਨ ਕਰਾਉਣਾ ਹੋਵੇਗਾ। ਇਸ ਦੌਰਾਨ ਜੇ ਚਾਰ ਘੰਟੇ ਤੋਂ ਜ਼ਿਆਦਾ ਸਮਾਂ ਪਾਇਆ ਗਿਆ ਤਾਂ ਵਿਅਕਤੀ ਨੂੰ ਦੋ ਟਿਕਟਾਂ ਦੀ ਫ਼ੀਸ ਚੁਕਾਉਣੀ ਹੋਵੇਗੀ। ਹੁਣ ਤਕ ਇਸ ਪ੍ਰਕਾਰ ਦੀ ਵਿਵਸਥਾ ਦਿੱਲੀ ਮੈਟਰੋ ਵਿਚ ਲਾਗੂ ਹੈ, ਜਿੱਥੇ ਸਟੇਸ਼ਨ ਦੇ ਅੰਦਰ ਰਹਿਣ ਲਈ ਸਮਾਂ ਸੀਮਾ ਤੈਅ ਹੈ।

West Too Wonder ParkWest To Wonder Park

ਵੈਸਟ ਟੂ ਪਾਰਕ ਦੇ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਨਿਗਮ ਨੇ ਇਸ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਦਾ ਫੈਸਲਾ ਕੀਤਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ 15 ਤੋਂ 20 ਦਿਨ ਵਿਚ ਇਹ ਸੁਵਿਧਾ ਸ਼ੁਰੂ ਹੋ ਜਾਵੇਗੀ। ਰੇਲਯਾਤਰੀਆਂ ਦੀ ਸੁਵਿਧਾ ਲਈ ਗੁਜਰਾਤ, ਦੁਆਰਕਾ ਲਈ ਦਿੱਲੀ ਤੋਂ ਵਿਸ਼ੇਸ਼ ਟ੍ਰੇਨ ਚਲਾਈ ਜਾਵੇਗੀ। ਟ੍ਰੇਨ ਸੰਖਿਆ ਸਰਾਏ ਰੋਹਿਲਾ ਸਟੇਸ਼ਨ ਤੋਂ 9 ਨਵੰਬਰ ਨੂੰ ਰਾਤ 11.55 ਵਜੇ ਚਲੇਗੀ ਅਤੇ 11 ਨਵੰਬਰ ਨੂੰ ਅੱਧੀ ਰਾਤ 12.10 ਵਜੇ ਦੁਆਰਕਾ ਪਹੁੰਚੇਗੀ।

West Too Wonder ParkWest To Wonder Park

ਟ੍ਰੇਨ ਜਾਮਨਗਰ, ਰਾਜਕੋਟ, ਵਿਰਮਗਾਮ ਆਦਿ ਸਟੇਸ਼ਨਾਂ ਤੇ ਰੁਕੇਗੀ। ਸਫਦਰਜੰਗ ਹਸਪਤਾਲ ਦੀ ਐਮਰਜੈਂਸੀ ਵਿਚ ਆਏ ਹਾਰਟ ਅਟੈਕ ਅਤੇ ਹੋਰ ਗੰਭੀਰ ਮਰੀਜ਼ਾਂ ਨੂੰ ਅਲਟਰਾਸਾਉਂਡ ਰੂਮ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਏਗੀ, ਬਲਕਿ ਮਸ਼ੀਨਾਂ ਖੁਦ ਮਸ਼ੀਨਾਂ ਕੋਲ ਪਹੁੰਚ ਜਾਵੇਗੀ। ਹਸਪਤਾਲ ਨੇ ਅੱਠ ਪੋਰਟੇਬਲ ਅਲਟ੍ਰਾਸਾਉਂਡ ਮਸ਼ੀਨ ਖਰੀਦੀ ਹੈ। ਇਸ ਨਾਲ ਰਿਅਲ ਟਾਈਮ ਤਸਵੀਰਾਂ ਦੇਖੀਆਂ ਜਾ ਸਕਣਗੀਆਂ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement