ਪਿਓ ਵਲੋਂ ਸ਼ਰਾਬ ਮਾਫੀਏ ਖ਼ਿਲਾਫ ਸ਼ਿਕਾਇਤ ਕਰਨ ਤੇ ਬਦਮਾਸ਼ਾਂ ਨੇ ਕੀਤਾ ਕੁੜੀ ਨਾਲ ਬਲਾਤਕਾਰ
Published : Mar 8, 2019, 3:04 pm IST
Updated : Mar 8, 2019, 5:41 pm IST
SHARE ARTICLE
Daughter Gang Raped
Daughter Gang Raped

ਡੰਡੇ ਨਾਲ ਸਿਪਾਹੀ ਤੇ ਹਮਲਾ ਕਰ ਪੈਰ ਤੋੜ ਦਿਤਾ। ਇਕ ਹੋਰ ਪੁਲਿਸ ਕਰਮਚਾਰੀ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

ਨਵੀ ਦਿੱਲੀ : ਬਿਹਾਰ ਵਿਚ ਗਯਾ ਦੇ ਅਤਰ ਥਾਣਾ ਇਲਾਕੇ ਦੇ ਮੋਢਾ ਇਲਾਕੇ ਵਿਚ ਨਾਬਾਲਿਗ ਨੂੰ ਚੁੱਕਣ ਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ  ਅਤੇ ਉਸਦੀ ਛੋਟੀ ਭੈਣ ਨੂੰ ਅਗਵਾ ਕਰ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕੁੜੀਆਂ ਦੇ ਪਿਓ ਨੇ ਸ਼ਰਾਬ ਦੇ ਕਾਲੇ ਵਪਾਰ ਦੀ ਸੂਚਨਾ ਦਿਤੀ ਸੀ, ਜਿਸ ਕਾਰਨ ਉਨ੍ਹਾਂ ਨੇ ਕੁੜੀ ਨੂੰ ਬਲੈਰੋ ਗੱਡੀ ‘ਚ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਕੀਤਾ। ਜਦੋਂ ਪੁਲਿਸ ਟੀਮ ਹਦਸਾ ਪਿੰਡ ਦੀ ਆਟਾ ਚੱਕੀ ਵਿਚ ਲੁਕੇ ਦੋਸ਼ੀਆਂ ਨੂੰ ਫੜਨ ਪੁੱਜੇ ਤਾਂ ਉਨ੍ਹਾਂ ਨੇ ਪੁਲਿਸ ਤੇ ਹਮਲਾ ਕਰ ਦਿਤਾ। ਡੰਡੇ ਨਾਲ ਸਿਪਾਹੀ ਤੇ ਹਮਲਾ ਕਰ ਪੈਰ ਤੋੜ ਦਿਤਾ। ਇਕ ਹੋਰ ਪੁਲਿਸ ਕਰਮਚਾਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਅਸਲ ‘ਚ ਪੁਲਿਸ ਨੂੰ ਦੋਵੇਂ ਭੈਣਾਂ ਦੇ ਅਗਵਾ ਤੇ ਬਲਾਤਕਾਰ ਦੀ ਸੂਚਨਾ ਮਿਲੀ ਸੀ। 5 ਘੰਟੇ ਬਾਅਦ ਬਲਾਤਕਾਰ ਦੀ ਸ਼ਿਕਾਰ ਪੀੜਤ ਲੜਕੀ ਘਰ ਪਰਤੀ ਸੀ। ਪੁਲਿਸ ਨੂੰ ਕੁੜੀ ਨੇ ਬਿਆਨ ਵਿਚ ਦੱਸਿਆ ਕਿ ਜਦੋ ਦੋਵੇਂ ਭੈਣਾਂ ਪਖਾਨੇਂ ਲਈ ਜਾਦੇ ਸਮੇਂ ਬਦਮਾਸ਼ਾਂ ਨੇ ਬਲੈਰੋ ਗੱਡੀ ‘ਚ ਅਗਵਾ ਕਰ ਲਿਆ ਸੀ। ਉਨ੍ਹਾਂ ਦੇ ਹੱਥ ਪੈਰ ਬੰਨ ਦਿਤੇ ਸੀ। ਛੋਟੀ ਭੈਣ ਦੇ ਸਾਹਮਣੇ ਵੱਡੀ ਭੈਣ ਨਾਲ ਬਦਮਾਸ਼ਾਂ ਨੇ ਬਲਾਤਕਾਰ ਕੀਤਾ। ਪੀੜਤਾਂ ਅਨੁਸਾਰ ਬਲੈਰੋਂ ਸਵਾਰ ਬਦਮਾਸ਼ ਕਾਫੀ ਲੰਮੇ ਸਮੇਂ ਤੋਂ ਇਲਾਕੇ ‘ਚ ਸਰਾਬ ਦਾ ਕਾਲਾ ਵਪਾਰ ਕਰ ਰਹੇ ਹਨ। ਪਿਓ ਵਲੋਂ ਸਿਕਾਇਤ ਕਰਨ ਤੇ ਬਦਮਾਸਾਂ ਨੇ ਰੰਜਿਸ਼ ਵਿਚ ਇਸ ਘਟਨਾ ਨੂੰ ਅੰਜਾਮ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement