ਲੜਕੀਆਂ ਦੇ ਵਿਆਹ ਤੇ ਮਾਂ ਬਣਨ ਦੀ ਉਮਰ ਤੈਅ ਕਰਨ ਨੂੰ ਲੈ ਕੇ ਟਾਸਕ ਫੋਰਸ ਦਾ ਹੋਇਆ ਗੰਠਨ
Published : Jun 8, 2020, 1:10 pm IST
Updated : Jun 8, 2020, 1:28 pm IST
SHARE ARTICLE
Photo
Photo

ਕੇਂਦਰ ਸਰਕਾਰ ਦੇ ਵੱਲੋਂ ਲੜਕੀਆਂ ਦੇ ਵਿਆਹ ਅਤੇ ਉਨ੍ਹਾਂ ਦੇ ਮਾਂ ਬਨਣ ਦੀ ਉਮਰ ਤੈਅ ਕਰਨ ਤੇ ਵਿਚਾਰ ਕਰ ਰਹੀ ਹੈ।

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਵੱਲੋਂ ਲੜਕੀਆਂ ਦੇ ਵਿਆਹ ਅਤੇ ਉਨ੍ਹਾਂ ਦੇ ਮਾਂ ਬਨਣ ਦੀ ਉਮਰ ਤੈਅ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਨੇ ਇਕ ਟਾਸਕ ਫੋਰਸ ਦਾ ਗੰਠਨ ਕੀਤਾ ਹੈ। ਉਧਰ ਪੂਰਵੀ ਸ਼ਮਤਾ ਪਾਰਟੀ  ਅਧਿਅਕਸ਼ ਜਯਾ ਜੇਤਲੀ ਦੀ ਅਧਿਅਕਸ਼ਤਾਂ ਵਿਚ 10 ਲੋਕਾਂ ਦੀ ਬਣੀ ਟਾਸਕ ਫੋਰਸ ਵਿਆਹ ਅਤੇ ਲੜਕੀ ਦੇ ਮਾਂ ਬਨਣ ਸਬੰਧੀਆਂ ਮਾਮਲਿਆਂ ਤੇ ਚਰਚਾ ਕਰਨਗੇ।

photophoto

31 ਜੁਲਾਈ ਤੱਕ ਇਹ ਟਾਸਕ ਫੋਰਸ ਰਿਪੋਰਟ ਸੋਂਪੇਗੀ। ਮਾਂਤ੍ਰੁਤਵ (ਮਾਂ ਬਣਨ ਦੀ ਉਮਰ) ਤੋਂ ਇਹ ਸਿਧ ਹੁੰਦਾ ਹੈ ਕਿ ਇਕ ਵਾਰ ਫਿਰ ਤੋਂ ਲੜਕੀਆਂ ਦੇ ਵਿਆਹ ਦੀ ਨਿਊਨਤਮ ਉਮਰ ਵੱਧ ਸਕਦੀ ਹੈ, ਜਿਹੜੀ ਕਿ ਹੁਣ 18 ਸਾਲ ਹੈ। ਟਾਸਕ ਫੋਰਸ ਦੇ ਵੱਲੋਂ ਲੜਕੀਆਂ ਦੀ ਉਚ ਸਿਖਿਆ ਨੂੰ ਲੈ ਕੇ ਸੁਝਾਅ ਤਾਂ ਦਿੱਤਾ ਹੀ ਜਾਵੇਗਾ ਅਤੇ ਨਾਲ ਹੀ ਮੌਜੂਦਾ ਕਾਨੂੰਨ ਵਿਚ ਸੋਧ ਨੂੰ ਲੈ ਕੇ ਵੀ ਸ਼ਿਫਾਰਿਸ਼ ਕਰੇਗਾ।

MarriageMarriage

ਇਸ ਤੋਂ ਇਲਾਵਾ ਇਹ ਦਲ ਤੈਅ ਕੀਤੀਆਂ ਸੀਮਾਵਾਂ ਵਿਚ ਵਿਸਤ੍ਰਿਤ ਯੋਜਾਨਾ ਵੀ ਤੈਅ ਕਰੇਗਾ। ਦੱਸ ਦੱਈਏ ਕਿ ਲੜਕੀਆਂ ਦੇ ਵਿਆਹ ਦੀ ਉਮਰ ਉਨ੍ਹਾਂ ਦੇ ਮਾਂ ਬਨਣ ਦੀ ਉਮਰ, ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ, ਜੰਨਸੰਖਿਆ ਅਤੇ ਲੜਕੀਆਂ ਦੀ ਸਿਖਿਆ ਅਤੇ ਉਨ੍ਹਾਂ ਦੇ ਕਰੀਅਰ ਨਾਲ ਵੀ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਮਹਿਲਾਵਾਂ ਅਤੇ ਬੱਚਿਆਂ ਵਿਚ ਕੁਪੋਸ਼ਨ ਭਾਰਤ ਦੀ ਵੱਡੀ ਸਮੱਸਿਆ ਦੇ ਵਿਚੋਂ ਇਕ ਹੈ। ਇਸ ਲਈ ਇਨ੍ਹਾਂ ਸਮੱਸਿਆ ਨਾਲ ਨਿਪਟਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।     

MarriageMarriage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement