ਵੰਸੁਧਰਾ ਨੇ ਅਪਣਾਇਆ 2013 ਵਾਲਾ ਟੋਟਕਾ, 5 ਸਾਲ ਮਗਰੋਂ ਖੇਤਾਂ 'ਚ ਬੈਠ ਖਾਧੀ ਪਿਆਜ਼ ਨਾਲ ਰੋਟੀ
Published : Dec 8, 2018, 10:15 am IST
Updated : Apr 10, 2020, 11:42 am IST
SHARE ARTICLE
ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ
ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ

ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ, ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਹੋਈ। ਰਾਜ ਵਿਚ...

ਝਾਲਾਵਾੜ੍ਹ (ਭਾਸ਼ਾ) : ਵੰਸੁਧਰਾ ਰਾਜੇ ਨੇ ਅਪਣਾਇਆ 2013 ਵਾਲਾ ਟੋਟਕਾ, ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਹੋਈ। ਰਾਜ ਵਿਚ 74.08 ਫ਼ੀਸਦੀ  ਵੋਟਿੰਗ ਹੋਈ। ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਝਾਲਾਵਾਡ ਜਿਲ੍ਹੇ ਦੇ ਝਾਲਰਾਪਟਨ ਵਿਚ ਅਪਣੀ ਵੋਟ ਪਾਈ। ਇਸ ਤੋਂ ਬਾਅਦ ਵਸੁੰਧਰਾ ਝਾਲਾਵਾਡ ਦੇ ਪਿੜਾਵਾ ਦੇ ਖੇਤ ਵਿਚ ਪਹੁੰਚੀ ਅਤੇ ਉਥੇ ਪਿਆਜ ਤੇ ਦਹੀਂ ਨਾਲ ਰੋਟੀ ਖਾਂਦੀ।

ਪਹਿਲਾਂ ਵੀ ਉਹਨਾਂ ਨੇ 1 ਦਸੰਬਰ 2013 ਵਿਚ ਵੋਟਾਂ ਵਾਲੇ ਦਿਨ ਐਵੇਂ ਹੀ ਕੀਤਾ ਸੀ। ਖੇਤ ਵਿਚ ਬੈਠ ਕੇ ਪਿਆਜ ਤੇ ਦਹੀਂ ਨਾਲ ਰੋਟੀ ਖਾਈ ਸੀ। ਇਸ ਦੇ ਨਾਲ ਹੀ ਉਹਨਾਂ ਦੇ ਕੱਪੜੇ ਵੀ ਸਾੜ੍ਹੀ ਵੀ ਇਸ ਤਰ੍ਹਾਂ ਦੇ ਹੀ ਪਾਏ ਹੋਏ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement