ਸਹੁਰੇ-ਘਰ ਰਹਿਣਾ ਹੈ ਤਾਂ ਕਰਨੀ ਪਵੇਗੀ ਮਾਲਿਸ਼, ਜਾਣੋ ਕੀ ਹੈ ਪੂਰਾ ਮਾਮਲਾ
Published : Sep 9, 2019, 11:32 am IST
Updated : Sep 9, 2019, 11:32 am IST
SHARE ARTICLE
live in your in laws then you will have do massage
live in your in laws then you will have do massage

ਉੱਤਰ ਪ੍ਰਦੇਸ਼ ਦੇ ਬਰੇਲੀ ਕਿਲੇ ਖੇਤਰ 'ਚ ਇੱਕ ਵਿਆਹੁਤਾ ਦੇ ਸਾਹਮਣੇ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੇ ਅਜਿਹੀ ਸ਼ਰਤ ਰੱਖ ਦਿੱਤੀ ਹੈ ਜਿਸਨੂੰ ਸੁਣਕੇ ਉਹ..

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਕਿਲੇ ਖੇਤਰ 'ਚ ਇੱਕ ਵਿਆਹੁਤਾ ਦੇ ਸਾਹਮਣੇ ਉਸਦੇ ਸਹੁਰਾ ਪਰਿਵਾਰ ਵਾਲਿਆਂ ਨੇ ਅਜਿਹੀ ਸ਼ਰਤ ਰੱਖ ਦਿੱਤੀ ਹੈ ਜਿਸਨੂੰ ਸੁਣਕੇ ਉਹ ਹੈਰਾਨ ਰਹਿ ਗਈ। ਸਹੁਰਾ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਹੁਰਾ ਅਤੇ ਜੇਠ ਦੀ ਮਾਲਿਸ਼ ਕਰੇਗੀ ਤਾਂ ਹੀ ਇੱਥੇ ਰਹਿ ਸਕਦੀ ਹੈ। ਪੇਕੇ ਘਰ 'ਚ ਰਹਿ ਰਹੀ ਵਿਆਹਤੁਾ ਨੇ ਨੌਂ ਸਹੁਰਾ ਪਰਿਵਾਰਿਕ ਮੈਂਬਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। 

live in your in laws then you will have do massagelive in your in laws then you will have do massage

ਇਹ ਮਾਮਲਾ ਬਹੁਤ ਅਮਾਮਬਾੜਾ ਮੁਹੱਲਾ ਬਾਕਰਗੰਜ ਦਾ ਹੈ। ਇੱਥੇ ਦੀ ਲੜਕੀ ਦਾ ਵਿਆਹ 16 ਫਰਵਰੀ 2019 ਨੂੰ ਆਈਵੀਆਰਆਈ ਕਾਲੋਨੀ ਨਿਵਾਸੀ ਸਲਮਾਨ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਦਹੇਜ ਨੂੰ ਲੈ ਕੇ ਵਿਆਹੁਤਾ ਨੂੰ ਤੰਗ ਕਰਨ ਲੱਗੇ।

live in your in laws then you will have do massagelive in your in laws then you will have do massage

ਸੱਸ, ਨਣਦ ਅਤੇ ਜਠਾਣੀ ਦਾ ਕਹਿਣਾ ਸੀ ਕਿ ਤੁਹਾਡੇ ਪਿਤਾ ਨੂੰ ਸੱਠ ਹਜਾਰ ਰੁਪਏ ਪੈਂਨਸ਼ਨ ਮਿਲਦੀ ਹੈ। ਉਨ੍ਹਾਂ ਤੋਂ ਸਾਨੂੰ ਪੈਸੇ ਲਿਆ ਕੇ ਦੇਵੇ। ਜੇਕਰ ਅਜਿਹਾ ਨਹੀਂ ਕਰ ਸਕਦੀ ਤਾਂ ਤੈਨੂੰ ਆਪਣੇ ਸਹੁਰੇ, ਜੇਠ ਦੀ ਰੋਜ ਮਾਲਿਸ਼ ਕਰਨੀ ਪਵੇਗੀ। 30 ਅਗਸਤ ਨੂੰ ਸਹੁਰਾ ਪਰਿਵਾਰ ਵਾਲਿਆਂ ਨੇ ਕਮਰੇ 'ਚ ਬੰਦ ਕਰਕੇ ਝੰਬਿਆ। ਕਿਲਾ ਪੁਲਿਸ ਨੇ ਪਤੀ ਸਮੇਤ ਸਹੁਰਾ ਨਾਸਿਰ, ਸੱਸ ਮੁੰਨੀ, ਜੇਠ ਆਮਿਰ, ਜਠਾਣੀ ਹਸੀਬਾ, ਨਣਦ ਸ਼ਬਨਮ ਅਤੇ ਸ਼ਹਿਨਾਜ ਨਣਦੋਈਆ  ਅਕਰਮ ਅਤੇ ਫਹੀਮ 'ਤੇ ਕੇਸ ਦਰਜ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement