ਦਮੋਹ ‘ਚ ਸਕੂਲ ਬੱਸ ਪਲਟਨ ਨਾਲ 10 ਬੱਚੇ ਜਖ਼ਮੀ
Published : Oct 9, 2018, 6:18 pm IST
Updated : Oct 9, 2018, 6:18 pm IST
SHARE ARTICLE
School Bus
School Bus

ਸਕੂਲੀ ਬੱਚਿਆਂ ਨਾਲ ਭਰੀ ਇਕ ਬੱਸ ਮੰਗਲਵਾਰ ਨੂੰ ਸਵੇਰੇ ਪਲਟ ਗਈ। ਹਾਦਸੇ ‘ਚ 10 ਬੱਚੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ...

ਨਵੀਂ ਦਿੱਲੀ (ਭਾਸ਼ਾ) : ਸਕੂਲੀ ਬੱਚਿਆਂ ਨਾਲ ਭਰੀ ਇਕ ਬੱਸ ਮੰਗਲਵਾਰ ਨੂੰ ਸਵੇਰੇ ਪਲਟ ਗਈ। ਹਾਦਸੇ ‘ਚ 10 ਬੱਚੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟੇਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਿਕ ਜੈਨ ਵਿਦਿਆਪੀਠ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਕੁਮ੍ਹਾਰੀ ਆ ਰਹੀ ਸੀ। ਉਦੋਂ ਰਸਤੇ ‘ਚ ਬੱਸ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ। ਘਟਨਾ ਤੋਂ ਬਾਅਦ ਬੱਚੇ ਘਬਰਾ ਗਏ ਅਤੇ ਚਿੱਕਨ ਲੱਗ ਪਏ। ਉਥੋਂ ਲੰਘ ਰਹੇ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ। ਬੱਚਿਆਂ ਨੂੰ ਐਂਬੂਲੈਂਸ ਵਿਚ ਹਸਪਤਾਲ ਪਹੁੰਚਾਇਆ ਗਿਆ।

School BusSchool Bus

ਸੂਚਨਾ ਮਿਲਣ ਤੋਂ ਬਾਅਦ ਬੱਚਿਆਂ ਦਾ ਘਰ ਵਾਲੇ ਵੀ ਹਸਪਤਾਲ ਵਿਚ ਪਹੁੰਚ ਗਏ। ਇਹ ਵੀ ਪੜ੍ਹੋ : ਬਮੀਠਾ ਥਾਣਾ ਖੇਤਰੀ ਦੇ ਅੰਤਰਗਤ ਰਨਗੂਵਾਂ ਬਾਧ ਮਾਰਗ ਉਤੇ ਸੜਕ ਉਤੇ ਬੈਠੀ ਇਕ ਗਾਂ ਨਾਲ ਟਕਰਾ ਕੇ ਮੋਟਰ ਸਾਈਕਲ ਸਵਾਰ ਯੂਵਕ ਜਖ਼ਮੀ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜਖ਼ਮੀ ਦਸ਼ਰਥ ਪੁੱਤਰ ਜਗਨ ਨਾਥ ਪਟੇਲ ਨੂੰ 108 ਐਂਬੂਲੈਂਸ ‘ਚ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਵਿਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਭੋਪਾਲ ਸ਼ਹਿਰ ਦੇ ਸ਼ਿਧਾਤਾ ਰੈਡਕ੍ਰਾਸ ਸੁਪਰਸਪੈਸ਼ਲੀਟੀ ‘ਚ ਡਾਕਟਰਾਂ ਨੇ 11 ਸਾਲ ਦੇ ਬੱਚੇ ਦਾ ਸਫ਼ਲ ਲਿਵਰ ਟ੍ਰਾਂਸਪਲਾਟ ਕੀਤਾ ਹੈ।

School BusSchool Bus

ਬੱਚੇ ਦਾ ਲਿਵਰ ਫੇਲ ਹੋ ਗਿਆ ਹੈ। ਬੱਚੇ ਦਾ ਇਲਾਜ ਦਿੱਲੀ ਦੇ ਆਈਐਲਬੀਐਮ ਹਸਪਤਾਲ ‘ਚ ਚਲ ਰਿਹਾ ਸੀ। ਇਸ ਦੌਰਾਨ ਲੀਵਰ ਬਲਦਲਣ ਦੀ ਸਲਾਹ ਦਿੱਤੀ ਗਈ ਸੀ। ਬੱਚੇ ਦੇ ਪਰਿਵਾਰ ਵਾਲਿਆਂ ਨੇ ਲਿਵਰ ਟ੍ਰਾਂਸਪਲਾਂਟ ਦੇ ਲਈ ਸਿਧਂਤਾ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਲਿਵਰ ਫੇਲ ਹੋਣ ਦਾ ਕਾਰਨ ਪੀਲੀਆ 13 ਤੋਂ 40 ਤਕ ਪਹੁੰਚਦਾ ਦੱਸਿਆ ਗਿਆ। ਅਜਿਹੇ ਵਿਚ ਲਿਵਰ ਟ੍ਰਾਂਸਪਲਾਂਟ ਕਰਨਾ ਜਰੂਰੀ ਹੋ ਗਿਆ ਸੀ। ਹਸਪਤਾਲ ‘ਚ 24 ਘੰਟੇ ਵਿਚ ਮੇਦਾਂਤਾ ਹਸਪਤਾਲ ਦੀ ਟੀਮ ਨੇ ਡਾ. ਅਵੀ ਸੋਈਨ ਦੇ ਮਾਰਗਦਰਸ਼ਨ ਵਿਚ ਡਾ. ਅਮਿਤ ਰਸਤੋਗੀ, ਡਾ. ਨਿਕੁੰਜ ਗੁਪਤਾ ਨੇ ਲਿਵਰ ਟ੍ਰਾਂਸਪਲਾਂਟ ਕੀਤਾ। ਉਸ ਦੇ ਮਾਮਾ ਸੁਨੀਲ ਕੁਮਾਰ ਦਾ ਲੀਵਰ ਟ੍ਰਾਂਸਪਲਾਂਟ ਕੀਤਾ ਗਿਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੱਚੇ ਦੇ ਲੀਵਰ ਟ੍ਰਾਂਸਪਲਾਂਟ ਦੇ ਲਈ ਆਰਥਿਕ ਮੱਦਦ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement