ਪੱਬਜੀ ਤੋਂ ਬਾਅਦ ਇਸ ਗੇਮ ਦੇ ਯੂਜ਼ਰਾਂ ਨੇ ਤੋੜੇ ਰਿਕਾਰਡ
Published : Oct 9, 2019, 2:31 pm IST
Updated : Oct 9, 2019, 2:31 pm IST
SHARE ARTICLE
Call of duty mobile game
Call of duty mobile game

Activision ਦਾ ਨਵੀਂ ਮੋਬਾਇਲ ਗੇਮ Call of Duty : Mobile ਨੂੰ ਕਾਫ਼ੀ ਚੰਗਾ ਸਟਾਰਟ ਮਿਲਿਆ ਹੈ। ਇਸ ਗੇਮ ਨੂੰ ਕਾਫ਼ੀ ਘੱਟ ਸਮੇਂ 'ਚ 2..

ਨਵੀਂ ਦਿੱਲੀ: Activision ਦਾ ਨਵੀਂ ਮੋਬਾਇਲ ਗੇਮ Call of Duty :  Mobile ਨੂੰ ਕਾਫ਼ੀ ਚੰਗਾ ਸਟਾਰਟ ਮਿਲਿਆ ਹੈ। ਇਸ ਗੇਮ ਨੂੰ ਕਾਫ਼ੀ ਘੱਟ ਸਮੇਂ 'ਚ 2 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪੱਬਜੀ ਮੋਬਾਈਲ ਗੇਮ ਨੂੰ ਲੈ ਕੇ ਲੋਕਾਂ ‘ਚ ਕ੍ਰੇਜ਼ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਇਨ੍ਹੀਂ ਦਿਨੀਂ ਭਾਰਤ 'ਚ ਸਭ ਤੋਂ ਜ਼ਿਆਦਾ ਮੋਬਾਈਲ ਗੇਮ “Call of Duty ” ਬਣ ਗਈ ਹੈ।

Call of duty mobile gameCall of duty mobile game

ਇਸ ਮੋਬਾਈਲ ਗੇਮ ਦੇ ਲਾਂਚ ਹੋਣ ਦੇ ਨਾਲ ਹੀ ਸਭ ਤੋਂ ਜ਼ਿਆਦਾ ਇਸ ਨੂੰ ਭਾਰਤ ‘ਚ ਹੀ ਇੰਸਟਾਲ ਕੀਤਾ ਗਿਆ।  ਇਸ ਗੇਮ ਦੇ ਕੁੱਲ ਇੰਸਟਾਲੇਸ਼ਨ ‘ਚ ਭਾਰਤ 14 ਫੀਸਦ ਦੀ ਹਿੱਸੇਦਾਰੀ ਨਾਲ ਪਹਿਲੇ ਸਥਾਨ ‘ਤੇ ਜਦਕਿ ਯੁਨਾਈਟਿਡ ਸਟੇਟ 9 ਫੀਸਦ ਦੀ ਹਿੱਸੇਦਾਰੀ ਦੇ ਨਾਲ ਦੂਜੇ ਸਥਾਨ ‘ਤੇ ਹੈ।

Call of duty mobile gameCall of duty mobile game

ਕਾਲ ਆਫ਼ ਡਿਊਟੀ ਗੇਮ ‘ਐਂਡ੍ਰਾਇਡ ਤੇ iOS ਦੋਵੇਂ ਪਲੇਟਫਾਰਮ ‘ਤੇ ਉਪਲੱਬਧ ਹੈ। “Call of Duty ” ਮੋਬਾਈਲ ਗੇਮ ਨੂੰ ਇਸੇ ਸਾਲ ਇੱਕ ਅਕਤੂਬਰ ਨੂੰ ਲਾਂਚ ਕੀਤਾ ਗਿਆ ਸੀ। ਲਾਂਚ ਹੋਣ ਤੋਂ ਬਾਅਦ ਇੰਨੇ ਘੱਟ ਸਮੇਂ ‘ਚ ਇਹ ਇੰਨਾ ਜ਼ਿਆਦਾ ਹਿੱਟ ਹੋ ਗਿਆ ਹੈ। ਇਸ ਨਾਲ ਲੋਕਾਂ ਦਾ ਕਹਿਣਾ ਹੈ ਕਿ ਇਹ ਪੱਬਜੀ ਨੂੰ ਟੱਕਰ ਦੇ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement