20 ਜਨਵਰੀ ਨੂੰ ਫ਼ੌਜ ਹੋ ਜਾਵੇਗੀ ਸਨਾਇਪਰ ਰਾਇਫਲਾਂ ਨਾਲ ਲੈਸ - ਆਰਮੀ ਚੀਫ਼
Published : Jan 10, 2019, 1:36 pm IST
Updated : Jan 10, 2019, 1:36 pm IST
SHARE ARTICLE
Bipin Rawat
Bipin Rawat

ਸੀਮਾ ਪਾਰ ਤੋਂ ਭਾਰਤੀ ਸੈਨਿਕਾਂ ਉਤੇ ਸਨਾਇਪਰ ਰਾਇਫਲਾਂ ਨਾਲ ਹਮਲੀਆਂ.......

ਨਵੀਂ ਦਿੱਲੀ : ਸੀਮਾ ਪਾਰ ਤੋਂ ਭਾਰਤੀ ਸੈਨਿਕਾਂ ਉਤੇ ਸਨਾਇਪਰ ਰਾਇਫਲਾਂ ਨਾਲ ਹਮਲੀਆਂ ਤੋਂ ਬਾਅਦ ਹੁਣ ਭਾਰਤੀ ਫ਼ੌਜ ਵੀ ਅਪਣੇ ਸੈਨਿਕਾਂ ਨੂੰ ਸਨਾਇਪਰ ਰਾਇਫਲਾਂ ਨਾਲ ਲੈਸ ਕਰਨ ਜਾ ਰਹੀ ਹੈ। ਫ਼ੌਜ ਪ੍ਰਧਾਨ ਜਨਰਲ ਬਿਪਿਨ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ 20 ਜਨਵਰੀ ਨੂੰ ਭਾਰਤੀ ਫ਼ੌਜ ਦੀ ਉੱਤਰੀ ਕਮਾਨ ਨੂੰ ਨਵੀਂ ਸਨਾਇਪਰ ਰਾਇਫਲਾਂ ਦਿਤੀਆਂ ਜਾਣਗੀਆਂ।

Bipin RawatBipin Rawat

ਜਨਰਲ ਰਾਵਤ ਨੇ ਵੀਰਵਾਰ ਨੂੰ ਦਿੱਲੀ ਵਿਚ ਸਾਲਾਨਾ ਪ੍ਰੈਸ ਕਾਂਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਇਹ ਜਾਣਕਾਰੀ ਦਿਤੀ ਹੈ। ਬੀਤੇ ਅਕਤੂਬਰ ਵਿਚ ਕੁੱਝ ਅਜਿਹੀ ਰਿਪੋਰਟਸ ਆਈ ਸੀ ਕਿ ਭਾਰਤੀ ਸੈਨਿਕਾਂ ਉਤੇ ਸੀਮਾਪਾਰ ਤੋਂ ਸਨਾਇਪਰ ਰਾਇਫਲਾਂ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ, ਇਸ ਤਰ੍ਹਾਂ ਦੀ ਰਿਪੋਰਟਸ ਵੀ ਸੀ ਕਿ ਜੰਮੂ-ਕਸ਼ਮੀਰ ਵਿਚ ਅਤਿਵਾਦੀ ਵੀ ਫੌਜ ਉਤੇ ਹਮਲਾ ਕਰਨ ਲਈ ਸਨਾਇਪਰ ਰਾਇਫਲਾਂ ਦਾ ਇਸਤੇਮਾਲ ਕਰ ਰਹੇ ਹਨ।

Bipin RawatBipin Rawat

ਇਸੇ ਤਰ੍ਹਾਂ ਦੇ ਹਮਲੀਆਂ ਦਾ ਜਵਾਬ ਦੇਣ ਲਈ ਹੁਣ ਫੌਜ ਵੀ ਅਪਣੇ ਸੈਨਿਕਾਂ ਨੂੰ ਸਨਾਇਪਰ ਰਾਇਫਲਾਂ ਨਾਲ ਲੈਸ ਕਰ ਰਹੀ ਹੈ। ਫੌਜ ਪ੍ਰਧਾਨ ਨੇ ਤਾਲਿਬਾਨ ਦੇ ਨਾਲ ਗੱਲਬਾਤ ਦੇ ਮੁੱਦੇ ਉਤੇ ਵੀ ਅਪਣੀ ਰਾਏ ਦਿਤੀ, ਉਨ੍ਹਾਂ ਨੇ ਕਿਹਾ ਕਿ ਜੇਕਰ ਤਾਲਿਬਾਨ ਦੇ ਨਾਲ ਬਹੁਤ ਸਾਰੇ ਦੇਸ਼ ਗੱਲਬਾਤ ਕਰ ਰਹੇ ਹਨ ਅਤੇ ਅਫ਼ਗਾਨਿਸਤਾਨ ਵਿਚ ਭਾਰਤ ਦੇ ਹਿੱਤ ਹਨ ਤਾਂ ਅਜਿਹੇ ਵਿਚ ਭਾਰਤ ਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ, ਹਾਲਾਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਗੱਲਬਾਤ ਬਿਨਾਂ ਕਿਸੀ ਸ਼ਰਤ ਦੇ ਹੋਣੀ ਚਾਹੀਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement