ਕੁਲਗਾਮ : ਇਕ ਹੋਰ ਪੁਲਿਸਕਰਮੀ ਦੀ ਲਾਸ਼ ਮਿਲੀ
Published : Feb 10, 2019, 1:19 pm IST
Updated : Feb 10, 2019, 1:19 pm IST
SHARE ARTICLE
Missing policemen after a snow in Jammu & Kashmir
Missing policemen after a snow in Jammu & Kashmir

ਕੁਲਗਾਮ ਜ਼ਿਲ੍ਹੇ ਵਿਚ ਜਵਾਹਰ ਸੁਰੰਗ ਨੇੜੇ ਦੋ ਦਿਨ ਪਹਿਲਾਂ ਜ਼ਮੀਨ ਖਿਸਕਣ ਮਗਰੋਂ ਲਾਪਤਾ ਹੋਏ ਇਕ ਪੁਲਿਸ ਕਰਮੀ ਦੀ ਲਾਸ਼ ਸਨਿਚਰਵਾਰ ਨੂੰ ਮਿਲੀ....

ਸ੍ਰੀਨਗਰ : ਕੁਲਗਾਮ ਜ਼ਿਲ੍ਹੇ ਵਿਚ ਜਵਾਹਰ ਸੁਰੰਗ ਨੇੜੇ ਦੋ ਦਿਨ ਪਹਿਲਾਂ ਜ਼ਮੀਨ ਖਿਸਕਣ ਮਗਰੋਂ ਲਾਪਤਾ ਹੋਏ ਇਕ ਪੁਲਿਸ ਕਰਮੀ ਦੀ ਲਾਸ਼ ਸਨਿਚਰਵਾਰ ਨੂੰ ਮਿਲੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਲਾਸ਼ ਨੂੰ ਅੱਜ ਸਵੇਰੇ ਖੋਜ ਅਤੇ ਬਚਾਅ ਦਲ ਨੇ ਕਢਿਆ। ਵੀਰਵਾਰ ਸ਼ਾਮ ਨੂੰ ਜ਼ਮੀਨ ਖਿਸਕਣ ਕਾਰਨ ਇਕ ਪੁਲਿਸ ਚੌਕੀ 'ਚ 10 ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਣ ਵਿਚ ਕਾਮਯਾਬ ਰਹੇ, ਜਦਕਿ 10 ਹੋਰ ਉਥੇ ਫਸੇ ਹੋਏ ਸਨ।  ਉਨ੍ਹਾਂ ਦਸਿਆ ਕਿ ਖੋਜ ਅਤੇ ਬਚਾਅ ਦਲ ਨੇ ਸ਼ੁਕਰਵਾਰ ਨੂੰ ਪੰਜ ਪੁਲਿਸ ਮੁਲਾਜ਼ਮਾਂ ਅਤੇ ਦੋ ਕੈਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਦੋ ਪੁਲਿਸ ਮੁਲਾਜ਼ਮਾਂ ਨੂੰ ਬਚਾਇਆ ਗਿਆ ਜਦਕਿ ਇਕ ਹੋਰ ਲਾਪਤਾ ਹੋ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement