ਮੇਹੁਲ ਚੌਕਸੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 11 ਜੂਨ ਤਕ ਟਲੀ

By : GAGANDEEP

Published : Jun 10, 2021, 12:05 pm IST
Updated : Jun 10, 2021, 12:07 pm IST
SHARE ARTICLE
Mehul Chauki's bail plea hearing adjourned till June 11
Mehul Chauki's bail plea hearing adjourned till June 11

ਸਰਕਾਰੀ ਪੱਖ ਦੇ ਵਕੀਲ ਨੇ ਜ਼ਮਾਨਤ ਅਪੀਲ ਦਾ ਕੀਤਾ ਵਿਰੋਧ ਅਤੇ ਕਿਹਾ ਕਿ ਚੌਕਸੀ ਦੇਸ਼ ਛੱਡ ਕੇ ਭੱਜ ਸਕਦਾ ਹੈ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘਪਲਾ( Punjab National Bank scam)  ਮਾਮਲੇ ਦੇ ਦੋਸ਼ੀ ਮੇਹੁਲ ਚੌਕਸੀ( Mehul Choksi) ਦੀ ਜ਼ਮਾਨਤ ’ਤੇ ਡੋਮੀਨਿਕਾ( Dominica)  ਹਾਈ ਕੋਰਟ ਨੇ ਸੁਣਵਾਈ 11 ਜੂਨ ਤਕ ਟਾਲ ਦਿਤੀ ਹੈ।

Mehul choksiMehul choksi

 

 ਇਹ ਵੀ ਪੜ੍ਹੋ: ਕੰਮ ਨਾ ਹੋਣ ਕਰਕੇ ਸਮੇਂ ਸਿਰ ਪੂਰਾ ਟੈਕਸ ਨਹੀਂ ਭਰ ਸਕੀ- ਕੰਗਣਾ ਰਣੌਤ

 

ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਮਜਿਸਟ੍ਰੇਟ ਵਲੋਂ ਜ਼ਮਾਨਤ ਖ਼ਾਰਜ ਕਰਨ ਤੋਂ ਬਾਅਦ ਚੌਕਸੀ ਨੇ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਚੌਕਸੀ( Mehul Choksi)ਦੇ ਸਥਾਨਕ ਵਕੀਲਾਂ ਦੇ ਦਲ ਨੇ ਇਹ ਅਪੀਲ ਦਾਖ਼ਲ ਕੀਤੀ ਸੀ, ਜਿਸ ’ਤੇ ਅਦਾਲਤ ਦੇ ਜੱਜ ਨੇ ਵੀਡੀਉ ਲਿੰਕ ਰਾਹੀਂ ਸੁੂਣਵਾਈ ਕੀਤੀ।

Mehul choksiMehul choksi

 

 ਇਹ ਵੀ ਪੜ੍ਹੋ: ਕੋਰੋਨਾ ਸੰਕਰਮਿਤ ਬੱਚਿਆਂ ਲਈ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

 

ਡੋਮੀਨਿਕਾ( Dominica) ਨਿਊਜ਼ ਆਨਲਾਈਨ ਅਨੁਸਾਰ ਸਰਕਾਰੀ ਪੱਖ ਦੇ ਵਕੀਲ ਨੇ ਜ਼ਮਾਨਤ ਅਪੀਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਚੌਕਸੀ ਦੇਸ਼ ਛੱਡ ਕੇ ਭੱਜ ਸਕਦਾ ਹੈ। ਇਸ ਤੋਂ ਬਾਅਦ ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੂਨ ਤਕ ਮੁਲਤਵੀ ਕਰ ਦਿਤੀ।

Mehul ChoksiMehul Choksi

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement