ਸੜੀ ਰੋਟੀ, ਦਿਤਾ ਤਲਾਕ
Published : Jul 10, 2018, 8:35 am IST
Updated : Jul 10, 2018, 8:35 am IST
SHARE ARTICLE
Talaq
Talaq

ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ। ਇਹ ਘਟਨਾ ਮਹੋਬਾ ਜ਼ਿਲ੍...

ਬਾਂਦਾ,  ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ। ਇਹ ਘਟਨਾ ਮਹੋਬਾ ਜ਼ਿਲ੍ਹੇ ਦੇ ਪਰੇਠਾ ਪਿੰਡ ਦੀ ਹੈ ਜਿਥੇ ਇਕ ਮੁਸਲਿਮ ਵਿਅਕਤੀ ਨੇ ਅਪਣੀ ਪਤਨੀ ਨੂੰ ਸਿਰਫ਼ ਇਸ ਲਈ ਤਿੰਨ ਵਾਰ ਤਲਾਕ ਕਹਿ ਦਿਤਾ ਕਿਉਂਕਿ ਉਸ ਵਲੋਂ ਬਣਾਈ ਗਈ ਰੋਟੀ ਸੜ ਗਈ ਸੀ।

DivorceDivorce

24 ਸਾਲਾ ਮਹਿਲਾ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦੇ ਦਿਤੀ ਹੈ। ਪਿਛਲੇ ਸਾਲ ਹੀ ਇਸ ਮਹਿਲਾ ਦਾ ਮੁਲਜ਼ਮ ਨਾਲ ਵਿਆਹ ਹੋਇਆ ਸੀ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਤਲਾਕ ਦੇਣ ਤੋਂ ਤਿੰਨ ਦਿਨ ਪਹਿਲਾਂ ਸਿਗਰਟ ਨਾਲ ਉਸ ਨੂੰ ਜ਼ਖ਼ਮ ਦਿਤੇ ਸਨ। (ਪੀ.ਟੀ.ਆਈ.)

Location: India, Uttar Pradesh

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement