
ਦੇਹਰਾਦੂਨ ’ਚ ਕੌਮੀ ਖੇਡਾਂ ’ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ
Jasmine Kaur temporarily suspended after failing dope test: ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਸ਼ਾਟ ਪੁੱਟਰ ਜੈਸਮੀਨ ਕੌਰ ਨੂੰ ਡੋਪ ਟੈਸਟ ’ਚ ਫੇਲ੍ਹ ਹੋਣ ਕਾਰਨ ਅਸਥਾਈ ਤੌਰ ਉਤੇ ਮੁਅੱਤਲ ਕਰ ਦਿਤਾ ਹੈ। ਇਸ ਸਾਲ ਦੇ ਸ਼ੁਰੂ ’ਚ ਦੇਹਰਾਦੂਨ ’ਚ ਕੌਮੀ ਖੇਡਾਂ ’ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ।
ਪੰਜਾਬ ਦੇ ਅਥਲੀਟ ਨੇ ਪਿਛਲੇ ਸਾਲ ਅੰਤਰ-ਯੂਨੀਵਰਸਿਟੀ ਖੇਡਾਂ ਵਿਚ ਵੀ 14.75 ਮੀਟਰ ਦੇ ਬਿਹਤਰੀਨ ਯਤਨ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। (ਪੀਟੀਆਈ)
(For more news apart from “Jasmine Kaur temporarily suspended after failing dope test, ” stay tuned to Rozana Spokesman.)