Jio Mobile User ਲਈ ਵੱਡਾ ਧਮਾਕਾ, 98 ਰੁਪਏ ’ਚ ਮਿਲੇਗਾ....
Published : Dec 10, 2019, 6:05 pm IST
Updated : Dec 10, 2019, 6:05 pm IST
SHARE ARTICLE
jio 98 rupees affordable plan offers unlimited jio to jio 10 rupees
jio 98 rupees affordable plan offers unlimited jio to jio 10 rupees

ਇਹਨਾਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਗਾਹਕਾਂ ਨੂੰ ਅਨਲਿਮਿਟੇਡ...

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਹਾਲ ਹੀ ਵਿਚ ਨਵੇਂ ਟ੍ਰੈਰਿਫ ਪਲਾਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਨਵੇਂ ਪਲਾਨ All-in-one plan ਟੈਰਿਫ ਪਲਾਨ ਵਿਚ 199 ਰੁਪਏ, 555 ਰੁਪਏ ਅਤੇ 2,199 ਰੁਪਏ ਦੇ ਪਲਾਨ ਸ਼ਾਮਲ ਹਨ। ਦਸ ਦਈਏ ਕਿ Jio ਦੇ ਅਜਿਹੇ ਪਲਾਨ ਬਾਰੇ ਜਿਸ ਦੀ ਕੀਮਤ ਬਹੁਤ ਘਟ ਹੈ ਪਰ ਫਾਇਦੇ ਕਿਤੇ ਜ਼ਿਆਦਾ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ Jio ਦੇ 98 ਰੁਪਏ ਦੇ ਪਲਾਨ ਬਾਰੇ।

Jio and Airtel Jio and Airtelਇਸ ਪਲਾਨ ਨੂੰ ਜੀਓ ਨੇ ‘Affordable Pack’ ਦੀ ਕੈਟੇਗਿਰੀ ਵਿਚ ਰੱਖਿਆ ਹੈ। 98 ਰੁਪਏ ਦੇ ਇਸ ਪਲਾਨ ਵਿਚ ਜੀਓ ਨੈਟਵਰਕ ਤੇ ਕਾਲਿੰਗ ਫ੍ਰੀ ਹੈ। ਇਸ ਪਲਾਨ ਨਾਲ 10 ਰੁਪਏ ਦਾ ਟਾਪ-ਅਪ ਵੀ ਜੁੜ ਗਿਆ ਹੈ ਜੋ ਕਿ ਦੂਜੇ ਨੈਟਵਰਕ ਤੇ ਕਾਲ ਕਰਨ ਲਈ ਮਿਲੇਗਾ। ਇਸ ਤੋਂ ਬਾਅਦ ਪਲਾਨ ਦੀ ਕੀਮਤ 108 ਰੁਪਏ ਦੀ ਹੋ ਜਾਂਦੀ ਹੈ। ਇਸ ਵਿਚ ਜੇ ਜੀਓ ਤੋਂ ਇਲਾਵਾ ਕਿਸੇ ਹੋਰ ਨੈਟਵਰਕ ਤੇ ਕਾਲ ਕਰਦੇ ਹਨ ਤਾਂ ਉਸ ਦੇ ਲਈ 124 IUC ਮਿੰਟ ਮਿਲਣਗੇ।

Jio Jioਇੰਟਰਨੈਟ ਡਾਟਾ ਦੀ ਗੱਲ ਕੀਤੀ ਜਾਵੇ ਤਾਂ ਇਸ ਪਲਾਨ ਵਿਚ ਪੂਰੇ ਵੈਲਡਿਟੀ ਪੀਰੀਅਡ ਯਾਨੀ 28 ਦਿਨਾਂ ਲਈ ਟੋਟਲ 2 ਜੀਬੀ ਡੇਟਾ ਆਫਰ ਕੀਤਾ ਗਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 300 SMS ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਜੀਓ ਗਾਹਕਾਂ ਨੂੰ ਮੁਫਤ ਵਿਚ Jio Apps ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਦਸ ਦਈਏ ਕਿ ਵੋਡਾਫੋਨ-ਆਈਡੀਆ ਅਤੇ ਏਅਰਟੇਲ ਨੇ ਅਪਣੇ ਗਾਹਕਾਂ ਲਈ ਨਵੇਂ ਪਲਾਨ ਲਾਂਚ ਕੀਤੇ ਹਨ।

Jio Jioਇਹਨਾਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਗਾਹਕਾਂ ਨੂੰ ਅਨਲਿਮਿਟੇਡ ਕਾਲਿੰਗ ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਉਹ ਇਸ ਵਿਚ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਵੋਡਾਫੋਨ-ਆਈਡੀਆ ਅਤੇ ਏਅਰਟੇਲ ਦੋਵਾਂ ਨੇ 399 ਰੁਪਏ ਦਾ ਪਲਾਨ ਉਤਾਰਿਆ ਹੈ।

Jio Jio399 ਰੁਪਏ ਦੇ ਪਲਾਨ ਵਿਚ ਯੂਜ਼ਰਸ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ 1.5GB ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਵਿਚ ਹਰ ਦਿਨ 100 SMS ਵੀ ਮਿਲਣਗੇ। ਇਸ ਪਲਾਨ ਦੀ ਵੈਲਡਿਟੀ 56 ਦਿਨਾਂ ਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement