ਜਲੰਧਰ ਕੈਂਟ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰੇਗਾ ਰੇਲਵੇ ਵਿਭਾਗ 
Published : Dec 10, 2022, 4:35 pm IST
Updated : Dec 10, 2022, 4:35 pm IST
SHARE ARTICLE
Image
Image

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸਾਂਝੀ ਕੀਤੀ ਜਾਣਕਾਰੀ

 

ਨਵੀਂ ਦਿੱਲੀ - ਰੇਲਵੇ ਮੰਤਰਾਲੇ ਨੇ ਭਾਰਤੀ ਰੇਲਵੇ ਦੀ ਸਟੇਸ਼ਨਾਂ ਦੀ 'ਮੇਜਰ ਅਪਗ੍ਰੇਡੇਸ਼ਨ' ਯੋਜਨਾ ਤਹਿਤ ਨਵ-ਨਿਰਮਾਣ ਲਈ ਪੰਜਾਬ ਦੇ ਜਲੰਧਰ ਕੈਂਟ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਹੈ।

ਇਸ ਨਵ-ਨਿਰਮਾਣ ਵਿੱਚ ਸਟੇਸ਼ਨ ਕੰਪਲੈਕਸ ਅਤੇ ਪਲੇਟਫ਼ਾਰਮਾਂ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ।

ਇਹ ਜਾਣਕਾਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਸਾਂਝੀ ਕੀਤੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM

Shambhu Border ਖੋਲ੍ਹਣ ਨੂੰ ਲੈ ਕੇ ਫੇਰ Supreme Court ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ, ਖੁੱਲ੍ਹੇਗਾ ਰਸਤਾ?

12 Sep 2024 5:22 PM

SHO ਨੇ ਮੰਗੇ 50 ਲੱਖ, ਕਹਿੰਦੀ 'ਉੱਪਰ ਤੱਕ ਚੜ੍ਹਦਾ ਹੈ ਚੜ੍ਹਾਵਾ,' 100 ਕਰੋੜ ਦੇ ਕਥਿਤ ਘਪਲੇ 'ਚ ਮੰਤਰੀ ਤੇ ਵੱਡੇ

12 Sep 2024 2:10 PM
Advertisement