ਕੇਂਦਰੀ ਮੰਤਰੀ ਮੰਡਲ ਵੱਲੋਂ 13 ਕਾਨੂੰਨਾਂ ਨੂੰ ਮਿਲਾ ਕੇ ਇਕ ਕੋਡ ਬਣਾਉਣ ਦੇ ਬਿੱਲ ਨੂੰ ਦਿੱਤੀ ਮੰਜ਼ੂਰੀ
Published : Jul 11, 2019, 11:53 am IST
Updated : Jul 11, 2019, 11:54 am IST
SHARE ARTICLE
Central Cabinet Meeting
Central Cabinet Meeting

ਕੇਂਦਰੀ ਮੰਤਰੀਮੰਡਲ ਨੇ ਕੰਮ ਦੀ ਜਗ੍ਹਾ ‘ਤੇ ਮਜਦੂਰਾਂ ਨੂੰ ਸਰੀਰਕ ਨੁਕਸਾਨ ਤੋਂ ਬਚਾਅ

ਨਵੀਂ ਦਿੱਲੀ: ਕੇਂਦਰੀ ਮੰਤਰੀਮੰਡਲ ਨੇ ਕੰਮ ਦੀ ਜਗ੍ਹਾ ‘ਤੇ ਮਜਦੂਰਾਂ ਨੂੰ ਸਰੀਰਕ ਨੁਕਸਾਨ ਤੋਂ ਬਚਾਅ, ਸਿਹਤ ਅਤੇ ਕੰਮ ਦੀਆਂ ਦਿਸ਼ਾਵਾਂ ਨਾਲ ਜੁੜੇ 13 ਕੇਂਦਰੀ ਲੇਬਰ ਕਾਨੂੰਨਾਂ ਨੂੰ ਮਿਲਾ ਕੇ ਇੱਕ ਕੋਡ ਬਣਾਉਣ ਨਾਲ ਜੁੜੇ ਬਿੱਲ ਨੂੰ ਬੁੱਧਵਾਰ ਨੂੰ ਮੰਜ਼ੂਰੀ ਦੇ ਦਿੱਤੀ ਹੈ। ਵਾਤਾਵਰਨ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਤਰੀ ਮੰਡਲ  ਦੇ ਇਸ ਫ਼ੈਸਲਾ ਦੀਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਇਹ ਕੋਡ ਉਨ੍ਹਾਂ ਸਥਾਨਾਂ ‘ਤੇ ਲਾਗੂ ਹੋਵੇਗਾ ਜਿਥੇ 10 ਜਾਂ ਉਸ ਤੋਂ ਜਿਆਦਾ ਕਰਮਚਾਰੀ ਹਨ।

workers in Malaysiaworkers in india

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਰੀ ਸਰਕਾਰੀ ਇਸ਼ਤਿਹਾਰ ਅਨੁਸਾਰ ਕੰਮ ‘ਤੇ ਸੁਰੱਖਿਆ, ਸਿਹਤ ਅਤੇ ਕਾਮਕਾਜੀ ਹਾਲਤ ਬਿੱਲ, 2019 ‘ਤੇ ਪ੍ਰਸਤਾਵਿਤ ਕੋਡ ਨਾਲ ਕਾਨੂੰਨੀ ਹਿਫਾਜ਼ਤ ‘ਚ ਆਉਣ ਵਾਲੇ ਕਰਮਚਾਰੀਆਂ ਦਾ ਦਾਇਰਾ ਕਈ ਗੁਣਾ ਵਧੇਗਾ। ਪ੍ਰਸਤਾਵਿਤ ਕੋਡ ਨਾਲ ਕਰਮਚਾਰੀਆਂ ਦਾ ਦਾਇਰਾ ਕਈ ਗੁਣਾ ਵਧੇਗਾ ਕਿਉਂਕਿ ਇਹ ਉਨ੍ਹਾਂ ਸਾਰੇ ਸਥਾਨਾਂ ‘ਤੇ ਲਾਗੂ ਹੋਵੇਗਾ ਜਿੱਥੇ 10 ਜਾਂ ਉਸ ਤੋਂ ਜਿਆਦਾ ਕਰਮਚਾਰੀ ਕੰਮ ਕਰਦੇ ਹੋਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement