ਅਸਾਮ 'ਚ ਸੂਰਾਂ ਦੀ ਜਾਨ ਬਚਾਉਣ ਲਈ ਪੁੱਟੀ ਨਹਿਰ
Published : May 12, 2020, 8:59 am IST
Updated : May 12, 2020, 8:59 am IST
SHARE ARTICLE
File Photo
File Photo

ਅਸਾਮ 'ਚ ਅਫ਼ਰੀਕੀ ਸਵਾਈਨ ਫ਼ਲੂ ਨੇ 13000 ਸੂਰਾਂ ਦੀ ਜਾਨ ਲੈ ਲਈ ਹੈ। ਇਸ ਮਗਰੋਂ ਕਾਜੀਰੰਗ ਕੌਮੀ ਬਾਗ਼ ਅਧਿਕਾਰੀਆਂ ਨੇ ਜੰਗਲੀ ਸੂਰਾਂ ਨੂੰ ਆਲੇ-ਦੁਆਲੇ ਦੇ ਪਿੰਡਾਂ

ਗੁਵਾਹਾਟੀ, 11 ਮਈ : ਅਸਾਮ 'ਚ ਅਫ਼ਰੀਕੀ ਸਵਾਈਨ ਫ਼ਲੂ ਨੇ 13000 ਸੂਰਾਂ ਦੀ ਜਾਨ ਲੈ ਲਈ ਹੈ। ਇਸ ਮਗਰੋਂ ਕਾਜੀਰੰਗ ਕੌਮੀ ਬਾਗ਼ ਅਧਿਕਾਰੀਆਂ ਨੇ ਜੰਗਲੀ ਸੂਰਾਂ ਨੂੰ ਆਲੇ-ਦੁਆਲੇ ਦੇ ਪਿੰਡਾਂ 'ਚ ਜਾਣ ਤੋਂ ਰੋਕਣ ਲਈ ਤੇ ਉਨ੍ਹਾਂ ਦੀ ਬਿਮਾਰੀ ਤੋਂ ਬਚਣ ਲਈ ਇਕ ਨਹਿਰ ਪੁੱਟੀ ਹੈ। ਅਸਾਮ ਦੇ ਪਸ਼ੂ ਪਾਲਣ ਮੰਤਰੀ ਅਤੁਲ ਬੋਰਾ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ਲੂ ਬਾਰੇ ਪਿਛਲੇ ਦਿਨੀਂ ਉਸ ਵੇਲੇ ਪ੍ਰਗਟਾਵਾ ਹੋਇਆ ਸੀ ਜਦੋਂ ਇਕ ਫ਼ਾਰਮ ਅੰਦਰ ਅਚਾਨਕ ਸੂਰ ਬੀਮਾਰ ਹੋ ਕੇ ਮਰਨ ਲੱਗੇ। ਇਸ ਤੋਂ ਬਾਅਦ ਸੂਬੇ ਦੇ ਪਸ਼ੂ ਪਾਲਣ ਵਿਭਾਗ 'ਚ ਭਾਜੜ ਪੈ ਗਈ ਤੇ ਜਦੋਂ ਡਾਕਟਰਾਂ ਨੇ ਧਿਆਨ ਨਾਲ ਜਾਂਚ ਕੀਤੀ ਤਾਂ ਇਹ ਅਫ਼ਰੀਕੀ ਸਵਾਈਨ ਫ਼ਲੂ ਨਿਕਲਿਆ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement