
ਇਸੇ ਤਹਿਤ ਹਾਲ ਹੀ ਚ ਉਨ੍ਹਾਂ ਵੱਲੋਂ ਬਿਜਨਸ ਮੈਨ ਰਾਜੀਵ ਬਜਾਜ਼ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ।
ਨਵੀਂ ਦਿੱਲੀ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਕਰੋਨਾ ਸੰਕਟ ਦੇ ਦੌਰਾਨ ਅੱਜ ਫਿਰ ਐਕਸਪਰਟ ਦੇ ਨਾਲ ਗੱਲਬਾਤ ਕਰਨਗੇ। ਸ਼ੁੱਕਰਵਾਰ (ਅੱਜ) ਸਵੇਰੇ 10 ਵਜੇ ਰਾਹੁਲ ਗਾਂਧੀ ਅਤੇ ਪੂਰਵੀ ਰਾਜਨਯਿਕ ਨਿਕੋਲਸ ਬਰਨਜ਼ ਦੀ ਗੱਲਬਾਤ ਦੀ ਵੀਡੀਓ ਨੂੰ ਜ਼ਾਰੀ ਕੀਤਾ ਜਾਵੇਗਾ। ਨਿਕੋਲਸ ਪਰਨਜ਼ ਹਾਰਵਰਡ ਦੇ ਜਾਨ ਐੱਫ ਕਨੇਡੀ ਸਕੂਲ ਵਿਚ ਪ੍ਰੈਕਟਿਸ ਆਫ ਡਿਪਲੋਮੈਸੀ ਅਤੇ ਇੰਨਟਰਨੈਟ ਪੋਲਟਿਕ ਵਿਭਾਗ ਦੇ ਪ੍ਰੋਫੈਸਰ ਹਨ।
rahul gandhi
ਬਰਨਜ਼ ਹਾਰਵਰਡ ਕਨੇਡੀ ਫਿਊਚਰ ਆਫ ਡਿਪਲੋਮੇਸੀ ਦੇ ਨਿਰਦੇਸ਼ਕ ਅਤੇ ਮੱਧ ਪੂਰਵ ਭਾਰਤ ਅਤੇ ਦੱਖਣੀ ਏਸ਼ੀਆ ਪ੍ਰਗਰਾਮਾਂ ਦੇ ਫੈਕਟਲੀ ਚੇਅਰਮੈਨ ਹਨ। ਦੱਸਣਯੋਗ ਹੈ ਕਿ ਹੁਣ ਤੱਕ ਰਾਹੁਲ ਗਾਂਧੀ ਕਰੋਨਾ ਸੰਕਟ ਵਿਚ ਕਈ ਲੋਕਾਂ ਨਾਲ ਚਰਚਾ ਕਰ ਚੁੱਕੇ ਹਨ। ਜਿਸ ਵਿਚ RBI ਦੇ ਪੂਰਵੀ ਗਵਰਨਰ ਰਘੂਰਾਮ ਰਾਜਨ ਅਤੇ ਅਬੀਜੀਤ ਵਰਗੇ ਵੱਡੇ ਨਾਮ ਸ਼ਾਮਿਲ ਰਹੇ ਹਨ।
Rahul Gandhi
ਇਸ ਤੋਂ ਬਿਨਾ ਰਾਹੁਲ ਗਾਂਧੀ ਹਾਰਵਰਡ ਦੇ ਪ੍ਰੋਫੈਸਰ ਦੇ ਨਾਲ ਵੀ ਗੱਲਬਾਤ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਕਰੋਨਾ ਸੰਕਟ ਅਤੇ ਲੌਕਡਾਊਨ ਦੇ ਦੌਰਾਨ ਇਸ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ।
rahul gandhi
ਜਿਸ ਵਿਚ ਉਨ੍ਹਾਂ ਦੇ ਵੱਲੋਂ ਵੱਖ-ਵੱਖ ਖੇਤਰਾਂ ਦੇ ਐਕਸਪ੍ਰਟ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸੇ ਤਹਿਤ ਹਾਲ ਹੀ ਚ ਉਨ੍ਹਾਂ ਵੱਲੋਂ ਬਿਜਨਸ ਮੈਨ ਰਾਜੀਵ ਬਜਾਜ਼ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ।
Rahul Gandhi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।