Jammu Bus Attack: ਬੱਸ ਡਰਾਈਵਰ ਦੀ ਬਹਾਦਰੀ ਦੇ ਸਨਮਾਨ ਵਿਚ ਉਸ ਦੀ ਦੇਹ ਨੂੰ ਰਾਸ਼ਟਰੀ ਝੰਡੇ ਵਿਚ ਲਪੇਟਿਆ
Published : Jun 12, 2024, 12:20 pm IST
Updated : Jun 12, 2024, 12:20 pm IST
SHARE ARTICLE
The body of the bus driver was wrapped in the national flag Jammu Bus Attack
The body of the bus driver was wrapped in the national flag Jammu Bus Attack

Jammu Bus Attack: ਬੱਸ ਡਰਾਈਵਰ ਵਿਜੇ ਕੁਮਾਰ ਦੀ ਸਮਝਦਾਰੀ ਨੇ ਕਈ ਲੋਕਾਂ ਦੀ ਬਚਾਈ ਜਾਨ

The body of the bus driver was wrapped in the national flag Jammu Bus Attack: ਜੰਮੂ-ਕਸ਼ਮੀਰ ਵਿੱਚ ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਹੋਏ ਅਤਿਵਾਦੀ ਹਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਇਸ ਵਿਚਾਲੇ ਬੱਸ ਡਰਾਈਵਰ ਵਿਜੇ ਕੁਮਾਰ ਦੀ ਬਹਾਦਰੀ ਨੇ ਕਈ ਜਾਨਾਂ ਬਚਾਈਆਂ।

ਇਹ ਵੀ ਪੜ੍ਹੋ: First session of 18th Lok Sabha: 24 ਜੂਨ ਤੋਂ ਸ਼ੁਰੂ ਹੋਵੇਗਾ 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ; 3 ਜੁਲਾਈ ਤਕ ਚੱਲੇਗਾ ਸੈਸ਼ਨ

ਅਤਿਵਾਦੀਆਂ ਨੇ ਬੱਸ ਡਰਾਈਵਰ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਪਰ ਡਰਾਈਵਰ ਨੇ ਬਹਾਦਰੀ ਤੇ ਸਮਝਦਾਰੀ ਨਾਲ ਅਤਿਵਾਦੀਆਂ ਤੋਂ ਬੱਸ ਨੂੰ ਬਚਾਉਂਦੇ ਹੋਏ ਬੱਸ ਨੂੰ ਇਕ ਖੱਡ ਵਿਚ ਸੁੱਟ ਦਿੱਤਾ। ਇਸ ਹਾਦਸੇ ਵਿਚ 10 ਲੋਕਾਂ ਦੀ ਜਾਨ ਚਲੀ ਗਈ ਸੀ ਪਰ ਕਈ ਲੋਕਾਂ ਦੀ ਜਾਨ ਬਚ ਗਈ।  

ਇਹ ਵੀ ਪੜ੍ਹੋ: Accident News: ਸੜਕ ਕਿਨਾਰੇ ਸੌਂ ਰਹੇ ਲੋਕਾਂ ਉਤੇ ਪਲਟਿਆ ਟਰੱਕ; 4 ਬੱਚਿਆਂ ਸਣੇ 8 ਲੋਕਾਂ ਦੀ ਮੌਤ

ਬੱਸ ਡਰਾਈਵਰ ਵਿਜੇ ਕੁਮਾਰ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਵਿੱਚ ਉਸ ਦੀ ਬਹਾਦਰੀ ਦੇ ਸਨਮਾਨ ਵਿੱਚ ਰਾਸ਼ਟਰੀ ਝੰਡੇ ਵਿੱਚ ਲਪੇਟਿਆ ਗਿਆ। ਅਤਿਵਾਦੀਆਂ ਦੁਆਰਾ ਸਿਰ ਵਿੱਚ ਸਿੱਧੀ ਗੋਲੀ ਮਾਰਨ ਦੇ ਬਾਵਜੂਦ, ਉਸ ਨੇ ਬਹਾਦਰੀ ਨਾਲ ਉਨ੍ਹਾਂ ਨੂੰ ਬੱਸ ਵਿੱਚ ਦਾਖਲ ਹੋਣ ਤੋਂ ਰੋਕਿਆ, ਜਿਸ ਨਾਲ ਕਈ ਜਾਨਾਂ ਬਚ ਗਈਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The body of the bus driver was wrapped in the national flag Jammu Bus Attack, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement