ਪਤਨੀ ਨਾਲ ਝਗੜੇ ਤੋਂ ਬਾਅਦ ਪਤੀ ਨੇ ਬੱਚਿਆਂ ਸਮੇਤ ਖੁਦ 'ਤੇ ਪਾਇਆ ਪਟਰੌਲ, ਲਗਾਈ ਅੱਗ 
Published : Dec 12, 2018, 9:55 am IST
Updated : Dec 12, 2018, 9:55 am IST
SHARE ARTICLE
putting petrol on himself
putting petrol on himself

ਅੰਬਾਲਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਅਇਆ ਹੈ। ਜਿੱਥੇ ਅੰਬਾਲਾ ਸਿਟੀ ਵਿਚ ਦੋ ਖੰਭਾ ਚੌਂਕ ਦੇ ਨੇੜੇ ਸੁਭਾਸ਼ ਗਲੀ ਵਿਚ ਇਕ ਵਿਅਕਤੀ ਦਾ ਅਪਣੀ....

ਅੰਬਾਲਾ (ਭਾਸ਼ਾ): ਅੰਬਾਲਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਅਇਆ ਹੈ। ਜਿੱਥੇ ਅੰਬਾਲਾ ਸਿਟੀ ਵਿਚ ਦੋ ਖੰਭਾ ਚੌਂਕ ਦੇ ਨੇੜੇ ਸੁਭਾਸ਼ ਗਲੀ ਵਿਚ ਇਕ ਵਿਅਕਤੀ ਦਾ ਅਪਣੀ ਪਤਨੀ ਨਾਲ ਝਗੜਾ ਹੋਇਆ ਅਤੇ ਝਗੜਾ ਹੋਣਾ ਤੋਂ ਬਾਅਦ ਉਸ ਵਿਅਕਤੀ ਨੇ ਸੋਮਵਾਰ ਅੱਧੀ ਰਾਤ 6 ਸਾਲ ਦੇ ਬੇਟੇ ਅਤੇ 4 ਸਾਲ ਦੀ ਧੀ ਨੂੰ ਛੱਤ 'ਤੇ ਲੈ ਜਾ ਕੇ ਅਪਣੇ ਉੱਤੇ 'ਤੇ ਬੱਚਿਆਂ 'ਤੇ ਪਟਰੌਲ ਪਾ ਕੇ ਖੁੱਦ ਨੂੰ ਅੱਗ ਲਗਾ ਲਈ।

putting petrol on himself putting petrol on himself

ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਤਿੰਨਾਂ ਨੂੰ ਝੁਲਸੇ ਹਲਾਤਾਂ ਵਿਚ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਹਾਲਤ ਗੰਭੀਰ ਵੇਖਦੇ ਹੋਏ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ ਜਿੱਥੇ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੀਪਕ ਸੋਮਵਾਰ ਨੂੰ ਅਪਣੀ ਪਤਨੀ ਆਸ਼ੂ ਅਤੇ ਬੇਟੇ ਪ੍ਰਬਲ ਜਿੱਤ (6) ਅਤੇ ਧੀ ਭਾਵਿਕਾ (4) ਦੇ ਨਾਲ ਵਿਆਹ ਵਿਚ ਪਟਿਆਲਾ ਗਿਆ ਸੀ।

putting petrol on himself putting petrol on himself

ਉਹ ਦੇਰ ਸ਼ਾਮ ਪਰਵਾਰ ਸਹਿਤ ਪਟਿਆਲਾ ਤੋਂ ਵਾਪਸ ਘਰ ਪਰਤੇ, ਜਿਸ ਤੋਂ ਬਾਅਦ ਉਸ ਦਾ ਅਪਣੀ ਲੜਾਈ ਪਤਨੀ ਨਾਲ ਖਗੜਾ ਹੋ ਗਿਆ ਅਤੇ ਗੱਸੇ 'ਚ ਆ ਕੇ ਨਸ਼ਾ ਕੀਤਾ ਅਤੇ ਅਜਿਹਾ ਕਦਮ ਚੁੱਕ ਲਿਆ। ਦੱਸ ਦਈਏ ਕਿ ਉਹ ਰਾਤ 12.30 ਵਜੇ  ਦੇ ਕਰੀਬ ਦੋਨਾਂ ਬੱਚਿਆਂ ਨੂੰ ਛੱਤ 'ਤੇ ਲੈ ਗਿਆ। ਛੱਤ 'ਤੇ ਪਾਥੀਆਂ ਪਈਆਂ ਹੋਈਆਂ ਸਨ। ਉਸ ਨੇ ਉਥੇ ਹੀ ਬੈਠ ਕੇ ਤਿੰਨਾਂ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ ਸੀ। 

ਬੁਰੀ ਤਰ੍ਹਾਂ ਨਾਲ ਝੁਲਸੇ ਦੀਪਕ ਦੀ ਦੁਪਹਿਰ ਨੂੰ ਪੀਜੀਆਈ ਵਿਚ ਮੌਤ ਹੋ ਗਈ, ਜਦੋਂ ਕਿ ਬੇਟੇ ਪ੍ਰਬਲ ਜਿੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦੀ ਬੇਟੀ ਭਾਵਿਕਾ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਪੁਲਿਸ ਨੇ ਦੀਪਕ ਦੀ ਭਰਜਾਈ ਰਿੰਪੀ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement