
15 ਬਿਘੇ ਜ਼ਮੀਨ 'ਤੇ ਅਮਰੂਦ ਦੀ ਕਰਦੇ ਹਨ ਕਾਸ਼ਤ
ਬਿਹਾਰ: ਬਿਹਾਰ ਦੇ ਗਯਾ ਜ਼ਿਲੇ ਦੇ ਬੇਲਾਗੰਜ ਵਿਚ ਫਲਗੂ ਨਦੀ ਦੇ ਕਿਨਾਰੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਇਕ ਖੁਸ਼ਬੂ ਰਾਹਗੀਰਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਦਰਅਸਲ, ਸਤੇਂਦਰ ਗੌਤਮ ਮਾਂਝੀ ਦੇ ਅਮਰੂਦ ਦਾ ਬਾਗ ਲਗਾਇਆ ਹੋਇਆ ਹੈ।
planted around 10,000 trees, mostly of Guava, on barren land
ਉਹ ਵਾਤਾਵਰਣ ਦੀ ਰੱਖਿਆ ਲਈ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਅਮਰੂਦਾਂ ਨੂੰ ਵੇਚ ਕੇ ਚੰਗੀ ਆਮਦਨੀ ਕਰਦੇ ਹਨ। ਹੁਣ ਉਹ ਆਪਣੀ ਜ਼ਮੀਨ 'ਤੇ ਅਮਰੂਦ ਦੀ ਨਰਸਰੀ ਤਿਆਰ ਕਰ ਰਹੇ ਹਨ। ਉਹਨਾਂ ਨੇ 50,000 ਅਮਰੂਦ ਦੇ ਪੌਦੇ ਤਿਆਰ ਕਰਨ ਲਈ ਬੀਜ ਲਗਾਏ ਹਨ।
planted around 10,000 trees, mostly of Guava, on barren land
ਮਾਂਝੀ ਦਾ ਦਾਅਵਾ ਹੈ ਕਿ ਉਹਨਾਂ ਨੇ ਪਿਛਲੇ 15 ਸਾਲਾਂ ਵਿੱਚ ਬੰਜਰ ਜ਼ਮੀਨ ਤੇ 10,000 ਰੁੱਖ ਲਗਾਏ ਹਨ। ਉਨ੍ਹਾਂ ਵਿਚੋਂ ਬਹੁਤੇ ਅਮਰੂਦ ਦੇ ਰੁੱਖ ਹਨ। ਉਨ੍ਹਾਂ ਕਿਹਾ, ‘ਮੈਂ ਦਸ਼ਰਥ ਮਾਂਝੀ ਤੋਂ ਬਹੁਤ ਪ੍ਰੇਰਿਤ ਹਾਂ। ਇਕ ਵਾਰ ਉਹ ਮੇਰੇ ਘਰ ਆਏ ਅਤੇ ਉਨ੍ਹਾਂ ਨੇ ਮੈਨੂੰ ਇਥੇ ਰੁੱਖ ਲਗਾਉਣ ਲਈ ਕਿਹਾ। ਮੈਂ ਇਹ ਕੰਮ ਉਨ੍ਹਾਂ ਦੇ ਕਹਿਣ ਤੋਂ ਬਾਅਦ ਸ਼ੁਰੂ ਕੀਤਾ ਹੈ।
planted around 10,000 trees, mostly of Guava, on barren land
ਸਤਿੰਦਰ 15 ਬਿਘੇ ਜ਼ਮੀਨ 'ਤੇ ਅਮਰੂਦ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਆਸ ਪਾਸ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਉਹ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਸੀ।
Bihar: A man says he has planted around 10,000 trees, mostly of Guava, on barren land in Belaganj area of Gaya in past 15 years
— ANI (@ANI) February 13, 2021
"I'm deeply inspired by Dashrath Manjhi. Once he visited my home & asked me to plant trees here. So I took up this task," says Satyendra Manjhi (12.02) pic.twitter.com/gV88BdvvMH