
Congress News : ਸਰਹੱਦ ਨੇੜੇ ਨਵਿਆਉਣਯੋਗ ਊਰਜਾ ਸਹੂਲਤ ਦੀ ਸਥਾਪਨਾ 'ਤੇ ਚਰਚਾ ਲਈ ਪ੍ਰਸਤਾਵ ਕੀਤਾ ਪੇਸ਼
Manish Tewari moves adjournment motion in Lok Sabha Latest News in Punjabi : ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਕ ਨਵਿਆਉਣਯੋਗ ਊਰਜਾ ਸਹੂਲਤ ਦੀ ਸਥਾਪਨਾ 'ਤੇ ਚਰਚਾ ਕਰਨ ਲਈ ਲੋਕ ਸਭਾ ਵਿਚ ਇਕ ਮੁਲਤਵੀ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਇਸ ਊਰਜਾ ਸਹੂਲਤ ਦੀ ਸਥਾਪਨਾ ਸਮੇਂ ਦੀ ਲੋੜ ਹੈ। ਇਸ ਲਈ ਸਾਨੂੰ ਇਸ ਦੀ ਸਥਾਪਨਾ ਵਲ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਦੇ ਇਸ ਪ੍ਰਸਤਾਵ ਦੇ ਪੇਸ਼ ਕਰਦਿਆਂ ਸਭਾ ’ਚ ਹੰਗਾਮਾ ਦੇਖਣ ਨੂੰ ਮਿਲਿਆ।