ਸਮੱਰਥਕਾਂ ਵਿਚ ਜੋਸ਼ ਭਰਨ ਲਈ ਨੇਤਾ ਵੱਧ ਚੜ੍ਹ ਕੇ ਦਾਅਵੇ ਕਰਨ ਵਿਚ ਜੁੱਟੇ
Published : Mar 13, 2019, 5:29 pm IST
Updated : Mar 13, 2019, 5:29 pm IST
SHARE ARTICLE
 Leaders have been claiming more enthusiasm for the strengths of the supporters
Leaders have been claiming more enthusiasm for the strengths of the supporters

ਲੋਕ ਸਭਾ ਚੋਣਾਂ ਦੀ ਘੋਸ਼ਣਾਂ ਹੋਣ ਤੋਂ ਬਾਅਦ ਸਮੱਰਥਕਾਂ ਵਿਚ ਜੋਸ਼ ਭਰਨ ਲਈ ਨੇਤਾ.....

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀ ਘੋਸ਼ਣਾਂ ਹੋਣ ਤੋਂ ਬਾਅਦ ਸਮੱਰਥਕਾਂ ਵਿਚ ਜੋਸ਼ ਭਰਨ ਲਈ ਨੇਤਾ ਵੱਧ ਚੜ੍ਹ ਕੇ ਦਾਅਵੇ ਕਰਨ ਵਿਚ ਲੱਗੇ ਹੋਏ ਹਨ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਨੇਤਾ ਯੇਦਿਉਰਪਾ ਨੇ ਅਪਣੇ ਇਕ ਭਾਸ਼ਣ ਵਿਚ ਇੱਥੇ ਤਕ ਦਾਅਵਾ ਕਰ ਦਿੱਤਾ ਹੈ ਕਿ ਜੇਕਰ ਜਨਤਾ ਅਗਾਮੀ ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ 22 ਸੀਟਾਂ ਦਿੰਦੀ ਹੈ ਤਾਂ ਅਸੀਂ ਕਰਨਾਟਕ ਵਿਚ 24 ਘੰਟੇ ਦੇ ਅੰਦਰ ਸਰਕਾਰ ਦੱਸੇਗੀ।

10 ਮਾਰਚ ਨੂੰ ਦਿੱਤਾ ਬੀਐਸ ਯੇਦਿਉਰਪਾ ਦਾ ਇਹ ਬਿਆਨ ਸੁਰਖੀਆਂ ਵਿਚ ਆ ਗਿਆ ਹੈ, ਜਿਸ ਤੋਂ ਬਾਅਦ ਕਵੀ ਕੁਮਾਰ ਵਿਸ਼ਵਾਸ ਨੇ ਇਸ ਬਿਆਨ ਨਾਲ ਜੁੜੇ ਏਐਨਆਈ ਦੇ ਟਵਿਟਰ ਨੂੰ ਰੀਟਵੀਟ ਕਰਦੇ ਹੋਏ ਲਿਖਿਆ – ਸੰਵਿਧਾਨ ਤੁਹਾਡਾ ਹਰਿ ਚੇਰਾ, ਲੋਕਤੰਤਰ ਦਾ ਤੂੰ ਰਖਵਾਲਾ! ਇੱਥੇ ਹਰਿ ਚੇਰਾ......ਮਤਲਬ ਹਰਿ ਦਾ ਸੇਵਕ ਹੈ।

kvi Kumar Vishvas

ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾ ਵਿਚੋਂ ਇਕ ਡਾ. ਕੁਮਾਰ ਵਿਸ਼ਵਾਸ ਅਪਣੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਹਮਲੇ ਤੇਜ਼ ਕਰਦੇ ਜਾ ਰਹੇ ਹਨ। ਇਸ ਵਾਰ ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਚੋਣ ਕਮਿਸ਼ਨ ਨੇ ਅਜਿਹੀ ਤਰੀਕ ਵਿਚ ਚੋਣਾਂ ਕਰਵਾਈਆਂ ਹਨ ਕਿ ਸਾਡੇ ਮੁਸਲਮਾਨ ਵੋਟਰ ਤਾਂ ਰਮਜ਼ਾਨ ਕਰਕੇ ਵੋਟ ਪਾਉਣ ਨਿਕਲੇ ਹੀ ਨਹੀਂ ਸੀ,....

......ਯੂਪੀ ਬਿਹਾਰ ਵਾਲੇ ਛੁੱਟੀ ਤੇ ਚਲੇ ਗਏ ਸੀ, ਕਰਮਚਾਰੀਆਂ ਨੂੰ ਵਿਆਹ-ਸ਼ਾਦੀ ਵਿਚ ਜਾਣਾ ਪੈ ਗਿਆ ਸੀ ਨਹੀਂ ਤਾਂ ਕਸਮ ਗੁਪਤ ਕੋਸ਼ ਵਾਲੇ ਗੁਪਤ ਜੀ ਦੇ ਅਜਗਰ ਦੀ ਅਸੀਂ 7 ਵਿਚੋਂ 8 ਸੀਟਾਂ ਜਿੱਤ ਰਹੇ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement