ਗੋਦਾਮ ਮਾਲਕ ਅਤੇ 3 ਹੋਰ ਤੇ ਮਾਮਲਾ ਦਰਜ, 2 ਦਿਨ ਦਾ ਰਿਮਾਂਡ
Published : Mar 13, 2019, 4:43 pm IST
Updated : Mar 13, 2019, 4:43 pm IST
SHARE ARTICLE
Warehouse owner and 3 others booked, 2 days remand
Warehouse owner and 3 others booked, 2 days remand

ਅਰੁਣਾਏ ਰੋਡ ਸਥਿਤ ਐਗਰੋ ਦੇ ਗੋਦਾਮ ਤੇ ਸੀਐਮ ਫਲਾਇੰਗ ਦੀ ਟੀਮ ਨੇ ਛਾਪਾ ਮਾਰ......

ਪਿਹੋਵਾ: ਅਰੁਣਾਏ ਰੋਡ ਸਥਿਤ ਐਗਰੋ ਦੇ ਗੋਦਾਮ ਤੇ ਸੀਐਮ ਫਲਾਇੰਗ ਦੀ ਟੀਮ ਨੇ ਛਾਪਾ ਮਾਰ ਕੇ ਐਕਸਪਾਇਰੀ ਤਰੀਕ ਦੀ ਪੇਸਟੀਸਾਇਡਸ ਦੀ 295 ਪੇਟੀਆਂ ਬਰਾਮਦ ਕਰਕੇ ਗੋਦਾਮ ਮਲਿਕ ਸਮੇਤ ਉੱਥੇ ਕੰਮ ਕਰ ਰਹੇ 3 ਕਰਮਚਾਰੀਆਂ ਦੇ ਖਿਲਾਫ ਧਾਰਾ 120ਬੀ, 420, 468, 471 ਅਤੇ 29 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅਰੋਪੀਆਂ ਨੂੰ ਹਾਈ ਕੋਰਟ ਵਿਚ ਪੇਸ਼ ਕਰ ਕੇ 2 ਦਿਨਾਂ ਦੇ ਰਿਮਾਂਡ ਤੇ ਲਿਆ ਹੈ।

ਕੇਸ ਇੰਚਾਰਜ ਸਬ- ਇੰਸਪੈਕਟਰ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਖੇਤੀ ਨਿਰੀਖਣ ਜੀਤੇਂਦਰ ਮਿਹਤਾ ਨੇ 11 ਮਾਰਚ ਨੂੰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੀਐਮ ਫਲਾਇੰਗ ਜੀਂਦ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਅਰੁਣਾਏ ਰੋਡ ਸਥਿਤ ਐਗਰੋ ਗੋਦਾਮ ਦੇ ਅੰਦਰ ਐਕਸਪਾਇਅਰੀ........

godamWarehouse 

..........ਡੇਟ ਦੀ ਕੀਟਨਾਸ਼ਕ ਦਵਾਈਆਂ ਉੱਤੇ ਲਿਖੇ ਬੈਚ ਨੰਬਰ, ਬਣਾਉਣ ਦੀ ਤਰੀਕ ਅਤੇ ਸਮਾਪਤੀ ਦੀ ਤਰੀਕ ਨੂੰ ਮਿਟਾ ਕੇ ਵਰਤਮਾਨ ਦੇ ਬੈਚ ਨੰਬਰ ਲਗਾ ਕੇ ਇਹਨਾਂ ਨੂੰ ਬਜ਼ਾਰ ਵਿਚ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਸੂਚਨਾ ਸੀਐਮ ਫਲਾਇੰਗ ਦੇ ਡੀਐਸਪੀ ਰਵਿੰਦਰ ਕੁਮਾਰ ਨੇ ਦਿੱਤੀ ਸੀ।

ਇਹਨਾਂ ਦੀ ਕੀਮਤ ਲਗਭਗ ਸਾਢੇ 4 ਲੱਖ ਰੁਪਏ ਹੈ।ਸਬ-ਇੰਸਪੈਕਟਰ ਪ੍ਰਿਥਵੀ ਸਿੰਘ ਨੇ ਦੱਸਿਆ ਕਿ ਟੀਮ ਨੂੰ ਮੌਕੇ ਤੇ ਮਾਰਕਰ ਮਿਟਾਉਣ ਦਾ ਸਮਾਨ ਅਤੇ ਨਕਲੀ ਮੋਹਰਾਂ ਦੀ ਡਾਈ ਬਰਾਮਦ ਹੋਈ ਹੈ। ਪੁਲਿਸ ਅਰੋਪੀਆਂ ਤੋਂ ਪੁਛਗਿਛ ਕਰ ਰਹੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement