Qutub Minar News: ਆਖਰਕਾਰ ਕਿਉਂ ਤਾਜ ਮਹਿਲ ਦੀ ਬਜਾਏ ਕੁਤੁਬ ਮੀਨਾਰ ਨੂੰ ਜ਼ਿਆਦਾ ਪਸੰਦ ਕਰ ਰਹੇ ਵਿਦੇਸ਼ੀ ਸੈਲਾਨੀ
Published : Jul 13, 2024, 1:40 pm IST
Updated : Jul 13, 2024, 2:49 pm IST
SHARE ARTICLE
Qutub Minar is preferred by foreign tourists
Qutub Minar is preferred by foreign tourists

Qutub Minar News: 2.2 ਲੱਖ ਵਿਦੇਸ਼ੀ ਸੈਲਾਨੀਆਂ ਦੇ ਕੁਤੁਬ ਮੀਨਾਰ ਦਾ ਦੌਰਾ ਕਰਨ ਦੀ ਉਮੀਦ

Qutub Minar is preferred by foreign tourists: ਦਿੱਲੀ ਦਾ ਕੁਤੁਬ ਮੀਨਾਰ ਵਿਦੇਸ਼ੀ ਸੈਲਾਨੀਆਂ ਵੱਲੋਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਦੂਜਾ ਸਮਾਰਕ ਬਣ ਗਿਆ ਹੈ। ਇਸ ਮਾਮਲੇ ਵਿੱਚ ਕੁਤੁਬ ਮੀਨਾਰ ਨੇ ਆਗਰਾ ਦਾ ਕਿਲਾ ਵੀ ਪਿੱਛੇ ਛੱਡ ਦਿੱਤਾ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅੰਕੜਿਆਂ ਅਨੁਸਾਰ, 2023-24 ਵਿੱਚ 2.2 ਲੱਖ ਵਿਦੇਸ਼ੀ ਸੈਲਾਨੀਆਂ ਦੇ ਕੁਤੁਬ ਮੀਨਾਰ ਦਾ ਦੌਰਾ ਕਰਨ ਦੀ ਉਮੀਦ ਹੈ। ਇਹ 2022 ਦੇ ਮੁਕਾਬਲੇ 90% ਜ਼ਿਆਦਾ ਹੈ।

ਇਹ ਵੀ ਪੜ੍ਹੋ: Haryana Twin Girls: ਜੁੜਵਾ ਲੜਕੀਆਂ ਦੇ ਜਨਮ ਦਾ ਅਨੋਖਾ ਮਾਮਲਾ, ਦੋਹਾਂ ਦੇ ਸਰੀਰ ਅਲੱਗ-ਅਲੱਗ, ਪਰ ਇਕ ਦਿਲ 

ਜਦਕਿ 2.18 ਲੱਖ ਵਿਦੇਸ਼ੀ ਸੈਲਾਨੀ ਆਗਰਾ ਦਾ ਕਿਲਾ ਦੇਖਣ ਲਈ ਆਏ। ਕੁਤੁਬ ਮੀਨਾਰ ਦੇਖਣ ਆਉਣ ਵਾਲੇ ਦੇਸ਼ ਦੇ ਸੈਲਾਨੀਆਂ ਦੀ ਗਿਣਤੀ ਵੀ 2022 ਦੇ ਮੁਕਾਬਲੇ 73.1% ਵਧੀ ਹੈ। ਜਦੋਂ ਕਿ 2022 ਦੇ ਮੁਕਾਬਲੇ 2023 ਵਿੱਚ ਆਗਰਾ ਕਿਲ੍ਹੇ ਵਿੱਚ ਆਉਣ ਵਾਲੇ ਘਰੇਲੂ ਸੈਲਾਨੀਆਂ ਦੀ ਗਿਣਤੀ 18% ਘੱਟ ਕੇ 14.10 ਲੱਖ ਰਹਿ ਗਈ। ਤਾਜ ਮਹਿਲ 6.81 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਕੇ ਪਹਿਲੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ: Jalandhar West by-election Result: ਮੋਹਿੰਦਰ ਭਗਤ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ

ਇਸ ਕਾਰਨ ਕੁਤੁਬ ਵੇਖਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਵਧੀ ਗਿਣਤੀ 
ਟ੍ਰੈਵਲ ਏਜੰਟ ਕੁਤੁਬ ਮੀਨਾਰ ਦੀ ਨਵੀਂ ਪ੍ਰਸਿੱਧੀ ਦਾ ਕਾਰਨ ਇਸਦੇ ਚੰਗੀ ਤਰ੍ਹਾਂ ਰੱਖ-ਰਖਾਅ, ਕਾਫ਼ੀ ਪਾਰਕਿੰਗ, ਸ਼ਾਨਦਾਰ ਰੈਸਟੋਰੈਂਟ, ਵਿਰਾਸਤੀ ਸੈਰ, ਖਰੀਦਦਾਰੀ ਖੇਤਰ ਅਤੇ ਲੇਜ਼ਰ ਲਾਈਟ ਸ਼ੋਅ ਨੂੰ ਦਿੰਦੇ ਹਨ। 

ਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Qutub Minar is preferred by foreign tourists, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement