
ਛੇ ਲੋਕ ਗੰਭੀਰ ਜ਼ਖਮੀ
ਗੁਲਬਰਗਾ: ਕਰਨਾਟਕ ਵਿੱਚ ਐਤਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ (Tragic accident) ਵਾਪਰ ਗਿਆ ਇਸ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗਲਤ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ (High-speed jeep collides with truck) ਜੀਪ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ।
Accident
ਹੋਰ ਵੀ ਪੜ੍ਹੋ: ਵਿਦੇਸ਼ੋਂ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਟੱਕਰ ਇੰਨੀ ਜ਼ਬਰਦਸਤ ਸੀ ਕਿ ਜੀਪ 'ਚ ਸਵਾਰ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 6 ਲੋਕ ਗੰਭੀਰ (High-speed jeep collides with truck) ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਜੀਪ (High-speed jeep collides with truck) ਵਿੱਚ ਦੋ ਬੱਚਿਆਂ ਸਮੇਤ 17 ਲੋਕ ਸਵਾਰ ਸਨ। ਇਹ ਸਾਰੇ ਸ੍ਰੀਨਿਵਾਸਪੁਰਾ ਤਾਲੁਕ ਦੇ ਰਾਇਲਪਦੂ ਤੋਂ ਚਿੰਤਾਮਨੀ ਵੱਲ ਜਾ ਰਹੇ ਸਨ।
Accident
ਇਹ ਘਟਨਾ ਚਿੰਤਾਮਨੀ ਖੇਤਰ 'ਚ (Tragic accident) ਵਾਪਰੀ। ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Tragic accident
ਹੋਰ ਵੀ ਪੜ੍ਹੋ: ਅਯੁੱਧਿਆ 'ਚ ਰਾਮ ਮੰਦਿਰ ਦੇ ਨਾਲ ਬਣਨਗੇ 6 ਹੋਰ ਦੇਵੀ-ਦੇਵਤਿਆਂ ਦੇ ਮੰਦਰ