ਵਿਦੇਸ਼ੋਂ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Published : Sep 13, 2021, 11:07 am IST
Updated : Sep 13, 2021, 11:32 am IST
SHARE ARTICLE
Ram Singh
Ram Singh

ਲਗਭਗ 2 ਸਾਲ ਬਾਅਦ ਦੁਬਈ ਤੋਂ ਵਾਪਸ ਪਿੰਡ ਪਰਤ ਰਿਹਾ ਸੀ

 

ਭੀਖੀ (ਬਹਾਦਰ ਖ਼ਾਨ) : ਨੇੜਲੇ ਪਿੰਡ ਖੀਵਾ ਕਲਾ ਵਿਖੇ ਮੱਘਰ ਸਿੰਘ ਦੇ ਘਰ ਉਸ ਵਕਤ ਮਾਤਮ ਛਾ ਗਿਆ ਜਦੋਂ ਵਿਦੇਸ਼ੋਂ ਪਰਤ ਰਹੇ ਉਨ੍ਹਾਂ ਦੇ ਪੁੱਤਰ ਦੀ ਘਰ ਤੋਂ ਕੁੱਝ ਕਿਲੋਮੀਟਰ ਦੂਰ ਅਚਾਨਕ (A young man returning from abroad dies of a heart attack) ਮੌਤ ਹੋ ਗਈ।

  ਹੋਰ ਵੀ ਪੜ੍ਹੋ:  Swiss Bank ਵਿਚ ਕਿੰਨੇ ਭਾਰਤੀਆਂ ਦੀ ਖਾਤੇ? ਇਸੇ ਮਹੀਨੇ ਭਾਰਤ ਸਰਕਾਰ ਨੂੰ ਮਿਲੇਗੀ ਤੀਜੀ ਸੂਚੀ

photo
Ram Singh

 

ਜਾਣਕਾਰੀ ਅਨੁਸਾਰ ਲਗਭਗ 2 ਸਾਲ ਬਾਅਦ ਦੁਬਈ ਤੋਂ ਵਾਪਸ ਪਿੰਡ ਪਰਤ ਰਿਹਾ ਰਾਮ ਸਿੰਘ ਸ੍ਰੀ ਅ੍ਰੰਮਿਤਸਰ ਹਵਾਈ ਅੱਡੇ ’ਤੇ ਉਤਰਿਆ ਉਥੋਂ ਨਿੱਜੀ ਵਾਹਨ ਰਾਹੀ ਪਿੰਡ ਪਰਤ ਰਿਹਾ ਸੀ, ਘਰ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਆਉਂਦੇ ਧਨੌਲਾ ਸ਼ਹਿਰ ਦੇ ਢਾਬੇ ਤੋਂ ਖਾਣਾ ਖਾਣ ਉਪਰੰਤ ਘਰ ਲਈ ਮਿਠਾਈ ਅਤੇ ਹੋਰ ਸਮਾਨ ਖਰੀਦ ਰਿਹਾ ਸੀ ਤਾਂ ਅਚਾਨਕ ਉਸ ਨੂੰ ਦੌਰਾ (A young man returning from abroad dies of a heart attack) ਪੈ ਗਿਆ

 

Hanging till DeathA young man returning from abroad dies of a heart attack

 

ਤੁਰੰਤ ਡਾਕਟਰੀ ਸਹਾਇਤਾ ਲਈ ਬਰਨਾਲੇ ਲੈ ਕੇ ਜਾਂਦੇ ਸਮੇਂ ਰਸਤੇ ਵਿਚ ਉਸ ਦੀ ਮੌਤ (A young man returning from abroad dies of a heart attack) ਹੋ ਗਈ, ਜਿਸ ਦਾ ਗ਼ਮਗੀਨ ਮਾਹੌਲ ਵਿਚ ਪਿੰਡ ਸਸਕਾਰ ਕਰ ਦਿਤਾ ਗਿਆ। ਮ੍ਰਿਤਕ 5 ਭੈਣਾਂ ਅਤੇ 2 ਭਰਾਵਾਂ ਤੋਂ ਛੋਟਾ ਸੀ।

 

DeathA young man returning from abroad dies of a heart attack

  ਹੋਰ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਨੂੰ ਝਟਕਾ! ਹਰਮੋਹਨ ਸਿੰਘ ਸੰਧੂ ਨੇ ਦਿੱਤਾ ਅਸਤੀਫਾ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement