ਹਰਿਆਣਾ ਦੀ ਕਿਸਾਨ ਬੀਬੀ ਨੇ ਕਿਹਾ ਹੋ ਜਾਵਾਂਗੇ ਨਿਛਾਵਰ ਪਰ ਪਿੱਛੇ ਨਹੀਂ ਹਟਾਂਗੇ
Published : Jan 14, 2021, 3:10 pm IST
Updated : Jan 14, 2021, 3:19 pm IST
SHARE ARTICLE
Ramesh Antil
Ramesh Antil

ਹਰਿਆਣੇ ਦੀ ਕਿਸਾਨ ਬੀਬੀ ਨੇ ਦਸਤਾਰ ਸਜਾ ਮਾਰੀ ਕੇਂਦਰ ਸਰਕਾਰ ਨੂੰ ਬੜ੍ਹਕ, ਕੀਤਾ ਜਾਨ ਵਾਰਨ ਦਾ ਐਲਾਨ

ਨਵੀਂ ਦਿੱਲੀ (ਅਰਪਨ ਕੌਰ): ਹਰਿਆਣਾ ਦੇ ਸੋਨੀਪਤ ਤੋਂ ਮਹਿਲਾ ਕਿਸਾਨ ਵਿੰਗ ਦੀ ਆਗੂ ਰਮੇਸ਼ ਅੰਤਿਲ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਸਰਕਾਰ ਚਾਹੇ ਸਾਨੂੰ ਗੋਲੀਆਂ ਨਾਲ ਮਾਰੇ ਭਾਵੇਂ ਸਾਨੂੰ ਜ਼ਿੰਦਾ ਫੂਕ ਦੇਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ।

Ramesh AntilRamesh Antil

26 ਜਨਵਰੀ ਦੀ ਪਰੇਡ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਰਮੇਸ਼ ਅੰਤਿਲ ਦੀ ਮਹਿਲਾ ਟੀਮ ਸਭ ਤੋਂ ਅੱਗੇ ਜਾਵੇਗੀ ਅਤੇ ਅਸੀਂ ਲਾਠੀਆਂ ਗੋਲੀਆਂ ਚਲਾਉਣ ਵਾਲੇ ਨਹੀਂ ਹਾਂ। ਇਹ ਕੰਮ ਸਰਕਾਰਾਂ ਦਾ ਹੈ ਤੇ ਅਸੀਂ ਸਾਹਮਣੇ ਆ ਕੇ ਸ਼ਹੀਦ ਹੋ ਜਾਵਾਂਗੇ ਪਰ ਕੁਝ ਘਾਤਕ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸ਼ਾਂਤੀ ਨਾਲ 26 ਜਨਵਰੀ ਦੀ ਪਰੇਡ ਵਿਚ ਸ਼ਾਮਿਲ ਹੋਵਾਂਗੇ|

Tractors MarchTractors March

ਨੈਸ਼ਨਲ ਮੀਡਿਆ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਨੈਸ਼ਨਲ ਮੀਡਿਆ ਸਹੀ ਖ਼ਬਰਾਂ ਨਹੀਂ ਦਿਖਾ ਰਿਹਾ|  ਉਹਨਾਂ ਕਿਹਾ ਕਿ ਸਰਕਾਰ ਰੋ ਰਹੀ ਹੈ ਤੇ ਸਰਕਾਰ ਟਰੈਕਟਰ ਮਾਰਚ ਦੀ ਰਿਹਰਸਲ ਤੋਂ ਬਾਅਦ ਹੀ ਡਰੀ ਹੋਈ| ਰਮੇਸ਼ ਅੰਤਿਲ ਨੇ ਦੱਸਿਆ ਕਿ 2 ਲੱਖ ਟਰੈਕਟਰ ਹਰਿਆਣਾ ਦੇ ਜੀਂਦ ਤੋਂ ਕੂਚ ਕਰੇਗਾ ਅਤੇ ਔਰਤਾਂ ਨੂੰ ਵੀ ਟਰੈਕਟਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ|

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement