ਕਾਂਗਰਸ ਦੇ ਤਿੰਨ ਕਰਮਚਾਰੀਆਂ ਦੀ ਗੋਲੀ ਮਾਰਕੇ ਹੱਤਿਆ
Published : Dec 14, 2018, 9:11 am IST
Updated : Dec 14, 2018, 9:11 am IST
SHARE ARTICLE
Crime
Crime

ਪੱਛਮ ਬੰਗਾਲ ਵਿਚ ਦੱਖਣ 24 ਇਲਾਕੇ ਜਿਲ੍ਹੇ ਵਿਚ ਵੀਰਵਾਰ.....

ਨਵੀਂ ਦਿੱਲੀ (ਭਾਸ਼ਾ): ਪੱਛਮ ਬੰਗਾਲ ਵਿਚ ਦੱਖਣ 24 ਇਲਾਕੇ ਜਿਲ੍ਹੇ ਵਿਚ ਵੀਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਇਕ ਵਿਧਾਇਕ ਦੀ ਗੱਡੀ ਉਤੇ ਬੰਦੂਕ ਧਾਰੀਆਂ ਦੇ ਹਮਲੇ ਵਿਚ ਤਿੰਨ ਪਾਰਟੀ ਕਰਮਚਾਰੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜੋਇਨਗਰ ਵਿਚ ਇਕ ਪਟਰੌਲ ਪੰਪ ਉਤੇ ਮੋਟਰਸਾਈਕਲ ਤੋਂ ਆਏ ਹਮਲਾਵਰਾਂ ਨੇ ਡਰਾਇਵਰ ਸਮੇਤ ਪਾਰਟੀ ਦੇ ਤਿੰਨ ਕਰਮਚਾਰੀਆਂ ਉਤੇ ਹਮਲਾ ਕੀਤਾ।

CrimeCrime

ਉਸ ਤੋਂ ਸਿਰਫ਼ ਕੁਝ ਦੇਰ ਪਹਿਲਾਂ ਕੁਝ ਹੀ ਦੂਰੀ ਉਤੇ ਵਿਧਾਇਕ ਵਿਸ਼ਵਨਾਥ ਦਾਸ ਉਸ ਗੱਡੀ ਤੋਂ ਉਤਰ ਕੇ ਪਾਰਟੀ ਦਫ਼ਤਰ ਗਏ ਸਨ। ਪੁਲਿਸ ਨੇ ਇਸ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਪੁੱਛ-ਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦਾਸ ਨੇ ਇਲਜ਼ਾਮ ਲਗਾਇਆ ਕਿ ਇਸ ਘਟਨਾ ਦੇ ਪਿੱਛੇ ਮਾਕਪਾ ਦੇ ਬਦਮਾਸਾਂ ਦਾ ਹੱਥ ਹੈ। ਹਾਲਾਂਕਿ ਮਾਕਪਾ ਨੇਤਾ ਪੰਡਿਤ ਚੱਕਰ ਵਰਤੀ ਨੇ ਇਸ ਗੋਲੀਬਾਰੀ ਨੂੰ ਤ੍ਰਿਣਮੂਲ ਕਾਂਗਰਸ ਦੀ ਅੰਦਰੁਨੀ ਵਿਵਾਦ ਦਾ ਨਤੀਜਾ ਦੱਸਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement