Haryana News: ਹਰਿਆਣਾ 'ਚ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, CM ਖੱਟਰ ਨੇ ਕੀਤਾ ਐਲਾਨ
Published : Jan 15, 2024, 1:14 pm IST
Updated : Jan 15, 2024, 3:49 pm IST
SHARE ARTICLE
Liquor shops will remain closed on January 22 in Haryana News in punjabi
Liquor shops will remain closed on January 22 in Haryana News in punjabi

Haryana News: ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਕਰਕੇ ਲਿਆ ਫੈਸਲਾ

Liquor shops will remain closed on January 22 in Haryana News in punjabi : ਅਯੁੱਧਿਆ 'ਚ ਪ੍ਰਾਣ ਪ੍ਰਤੀਸਥਾ ਦੇ ਮੱਦੇਨਜ਼ਰ  ਹਰਿਆਣਾ 'ਚ ਡਰਾਈ ਡੇਅ ਹੋਵੇਗਾ। ਇਸ ਦਾ ਐਲਾਨ ਕਰਦਿਆਂ ਸੀਐਮ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ।

ਇਹ ਵੀ ਪੜ੍ਹੋ: Major Hoshiar Singh Bravery Story: ਪਰਮਵੀਰ ਚੱਕਰ ਜੇਤੂ ਮੇਜਰ ਹੁਸ਼ਿਆਰ ਸਿੰਘ ਦੀ ਤੀਜੀ ਪੀੜ੍ਹੀ ਵੀ ਦੇਸ਼ ਦੀ ਸੇਵਾ ਲਈ ਤਿਆਰ

ਇਸ ਤੋਂ ਇਲਾਵਾ ਪ੍ਰਾਣ ਪ੍ਰਤੀਸਥਾ ਦੇ ਸਮੇਂ ਸਕੂਲਾਂ ਵਿੱਚ 2 ਘੰਟੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਸੋਮਵਾਰ ਨੂੰ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ਦੇ ਸ਼ਿਵ ਮੰਦਿਰ 'ਚ ਪੋਚਾ ਲਗਾਇਆ । ਸ਼ਾਸਤਰੀ ਕਲੋਨੀ ਦੇ ਮੰਦਰ ਦੀ ਸਫ਼ਾਈ ਕਰਨ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਮੰਦਰਾਂ ਦੀ ਸਫ਼ਾਈ ਕਰਨ ਅਤੇ ਮੀਟ-ਸ਼ਰਾਬ ਤੋਂ ਦੂਰ ਰਹਿਣ ਲਈ ਵੀ ਕਿਹਾ।

ਇਹ ਵੀ ਪੜ੍ਹੋ:Swiss woman Murder Case: ਗੁਰਪ੍ਰੀਤ ਨੇ ਇਸ ਕਰ ਕੇ ਕੀਤਾ ਸੀ ਸਵਿਸ ਮਹਿਲਾ ਨੀਨਾ ਬਰਜਰ ਦਾ ਕਤਲ, ਹੋਇਆ ਵੱਡਾ ਖ਼ੁਲਾਸਾ 

ਕੱਲ੍ਹ ਸ਼ਾਮ ਸੀ.ਐਮ ਮਨੋਹਰ ਲਾਲ ਦੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀਐਮ ਮਨੋਹਰ ਲਾਲ ਨੇ ‘ਚੰਦਨ ਇਸ ਦੇਸ਼ ਦੀ ਮਿੱਟੀ, ਤਪੋਭੂਮੀ ਹਰ ਪਿੰਡ ਹੈ’ ਦਾ ਭਜਨ ਵੀ ਗਾਇਆ। ਭਜਨ ਸ਼ਾਮ ਵੇਲੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਪੁਰੋਹਿਤ ਵੀ ਮੌਜੂਦ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Liquor shops will remain closed on January 22 in Haryana News in punjabi , stay tuned to Rozana Spokesman)

Location: India, Haryana

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement