ਥੋਕ ਮਹਿੰਗਾਈ ਜੂਨ ਵਿਚ ਘਟੀ ਪਰ ਚੀਜ਼ਾਂ ਮਹਿੰਗੀਆਂ
Published : Jul 15, 2020, 7:22 am IST
Updated : Jul 15, 2020, 7:22 am IST
SHARE ARTICLE
Vegetables
Vegetables

ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ

ਨਵੀਂ ਦਿੱਲੀ, 14 ਜੁਲਾਈ : ਥੋਕ ਬਾਜ਼ਾਰਾਂ ਵਿਚ ਆਮ ਕੀਮਤ ਪੱਧਰ ਲਗਾਤਾਰ ਤੀਜੇ ਮਹੀਨੇ ਜੂਨ ਵਿਚ ਵੀ ਪਿਛਲੇ ਸਾਲ ਇਸੇ ਮਹੀਨੇ ਦੀ ਤੁਲਨਾ ਵਿਚ ਹੇਠਾਂ ਰਿਹਾ। ਤੇਲ ਅਤੇ ਬਿਜਲੀ ਦੀਆਂ ਦਰਾਂ ਵਿਚ ਕਮੀ ਨਾਲ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਜੂਨ ਮਹੀਨੇ ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਹੇਠਾਂ ਰਹੀ ਹਾਲਾਂਕਿ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਹਲਕੀ ਮਜ਼ਬੂਤੀ ਰਹੀ।

InflationInflation

ਥੋਕ ਮਹਿੰਗਾਈ ਮਈ ਵਿਚ ਸਿਫ਼ਰ ਤੋਂ 3.21 ਫ਼ੀ ਸਦੀ ਹੇਠਾਂ ਅਤੇ ਅਪ੍ਰੈਲ ਵਿਚ ਸਿਫ਼ਰ ਤੋਂ 1.57 ਫ਼ੀ ਸਦੀ ਹੇਠਾਂ ਸੀ। ਮਾਰਚ ਵਿਚ ਥੋਕ ਕੀਮਤਾਂ ਸਾਲਾਨਾ ਆਧਾਰ 'ਤੇ 0.42 ਫ਼ੀ ਸਦੀ ਤੇਜ਼ ਸਨ। ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਜੂਨ 2020 ਵਿਚ ਸਿਫ਼ਰ ਤੋਂ 1.81 ਫ਼ੀ ਸਦੀ ਸੀ। ਇਕ ਸਾਲ ਪਹਿਲਾਂ ਥੋਕ ਮਹਿੰਗਾਈ 2.02 ਫ਼ੀ ਸਦੀ ਸੀ।

InflationInflation

ਜੂਨ ਮਹੀਨੇ ਵਿਚ ਖਾਧ ਵਰਗ ਵਿਚ ਥੋਕ ਮਹਿੰਗਾਈ ਸਾਲਾਨਾ ਆਧਾਰ 'ਤੇ 2.04 ਫ਼ੀ ਸਦੀ ਸੀ। ਇਸ ਤੋਂ ਪਿਛਲੇ ਮਹੀਨੇ ਖਾਧ ਪਦਾਰਥਾਂ ਦੇ ਥੋਕ ਭਾਅ ਸਾਲਾਨਾ ਆਧਾਰ 'ਤੇ 1.13 ਫ਼ੀ ਸਦੀ ਉੱਚੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement