Delhi BJP 4th List: ਦਿੱਲੀ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਦੀ ਚੌਥੀ ਸੂਚੀ ਜਾਰੀ
Published : Jan 16, 2025, 3:45 pm IST
Updated : Jan 16, 2025, 3:45 pm IST
SHARE ARTICLE
Delhi BJP 4th List: BJP's fourth list released for Delhi Assembly elections
Delhi BJP 4th List: BJP's fourth list released for Delhi Assembly elections

ਹੁਣ ਤੱਕ ਕੁੱਲ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਬੀਜੇਪੀ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰੀ ਚੋਣ ਕਮੇਟੀ ਵੱਲੋਂ ਪ੍ਰਵਾਨ ਕੀਤੀ ਗਈ ਇਸ ਸੂਚੀ ਵਿੱਚ 9 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਇਸ ਪ੍ਰਕਾਰ ਹਨ:-

ਬਵਾਨਾ (SC) ਤੋਂ ਰਵਿੰਦਰ ਕੁਮਾਰ (ਇੰਦਰਰਾਜ)
ਵਜ਼ੀਰਪੁਰ ਤੋਂ ਪੂਨਮ ਸ਼ਰਮਾ
ਦਿੱਲੀ ਕੈਂਟ ਤੋਂ ਭੁਵਨ ਤੰਵਰ
ਸੰਗਮ ਵਿਹਾਰ ਤੋਂ ਚੰਦਨ ਕੁਮਾਰ ਚੌਧਰੀ
ਗ੍ਰੇਟਰ ਕੈਲਾਸ਼ ਤੋਂ ਸ਼ਿਖਾ ਰਾਏ
ਤ੍ਰਿਲੋਕਪੁਰੀ (SC) ਤੋਂ ਰਵੀਕਾਂਤ ਉਜੈਨ
ਸ਼ਾਹਦਰਾ ਤੋਂ ਸੰਜੇ ਗੋਇਲ
ਬਾਬਰਪੁਰ ਤੋਂ ਅਨਿਲ ਵਸ਼ਿਸ਼ਠ
ਗੋਕਲਪੁਰ (SC) ਤੋਂ ਪ੍ਰਵੀਨ ਨਿਮੇਸ਼

picspics

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement