ਪੁਲਵਾਮਾ ਹਮਲੇ ਤੋਂ ਬਾਅਦ ਪਹਿਲੀ ਵਾਰ ਖੁਲ੍ਹਿਆ ਰਾਜ ਮਾਰਗ, ਵਾਹਨਾਂ ‘ਤੇ ਫ਼ੌਜ ਦੀ ਸਖ਼ਤ ਨਜ਼ਰ
Published : Feb 16, 2019, 11:49 am IST
Updated : Feb 16, 2019, 11:49 am IST
SHARE ARTICLE
Pulwama Road
Pulwama Road

ਜੰਮੂ-ਸ੍ਰੀਨਗਰ ਰਾਜ ਮਾਰਗ ‘ਤੇ ਸ਼ਨੀਵਾਰ ਇਕ ਤਰਫਾ ਆਵਾਜਾਈ ਲਈ ਖੁੱਲ੍ਹਾ ਗਿਆ ਹੈ ਕੇਵਲ ਫਸੇ ਹੋਏ ਵਾਹਨਾਂ ਨੂੰ ਹੀ ਜੰਮੂ ਤੋਂ ਸ੍ਰੀਨਗਰ  ਦੇ ਲਈ ਆਗਿਆ...

ਜੰਮੂ : ਜੰਮੂ-ਸ੍ਰੀਨਗਰ ਰਾਜ ਮਾਰਗ ‘ਤੇ ਸ਼ਨੀਵਾਰ ਇਕ ਤਰਫਾ ਆਵਾਜਾਈ ਲਈ ਖੁੱਲ੍ਹਾ ਗਿਆ ਹੈ ਕੇਵਲ ਫਸੇ ਹੋਏ ਵਾਹਨਾਂ ਨੂੰ ਹੀ ਜੰਮੂ ਤੋਂ ਸ੍ਰੀਨਗਰ ਦੇ ਲਈ ਆਗਿਆ ਦਿੱਤੀ ਗਈ ਹੈ। 

Pulwama AttackPulwama Attack

ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਇਹ ਕਿਹਾ ਕਿ ਕਸ਼ਮੀਰ ਘਾਟੀ ਵਿਚ ਕਰੀਬ  7,000 ਵਾਹਨ ਫਸੇ ਹੋਏ ਹਨ ਅਤੇ ਰਾਜ ਮਾਰਗ ‘ਤੇ ਫਸੇ ਹੋਏ ਵਾਹਨ ਹਟਣ ਤੋਂ ਬਾਅਦ ਹੀ ਜੰਮੂ ਵੱਲ ਜਾਣ ਵਾਲੇ ਵਾਹਨਾਂ ਨੂੰ ਆਗਿਆ ਦਿੱਤੀ ਜਾਵੇਗੀ। ਰਾਜ ਮਾਰਗ ਨੂੰ ਆਵਾਜਾਈ ਲਈ ਸ਼ੁੱਕਰਵਾਰ ਦੁਪਹਿਰ ਨੂੰ ਭੋਰਾਕੁ ਰੂਪ ਤੋਂ ਬਹਾਲ ਕਰ ਦਿੱਤਾ ਗਿਆ ਸੀ।

Pulwama AttackPulwama Attack

ਅਧਿਕਾਰੀ ਨੇ ਕਿਹਾ, ‘‘ਜਦੋਂ ਰਾਜ ਮਾਰਗ ਤੋਂ ਸਾਰੇ ਫਸੇ ਹੋਏ ਵਾਹਨ ਨਿਕਲ ਜਾਣਗੇ ਉਸ ਤੋਂ ਬਾਅਦ ਹੀ ਅਸੀਂ ਸ੍ਰੀਨਗਰ ਵਲੋਂ ਜੰਮੂ ਲਈ ਆਵਾਜਾਈ ਨੂੰ ਬਹਾਲ ਕਰਨ ‘ਤੇ ਫੈਸਲਾ ਲਵਾਂਗੇ। ’’ਕਸ਼ਮੀਰ ਜਾਣ ਵਾਲੇ 2,000 ਤੋਂ ਜ਼ਿਆਦਾ ਫਸੇ ਹੋਏ ਵਾਹਨਾਂ ਨੇ ਸ਼ਨੀਵਾਰ ਸਵੇਰ ਤੱਕ ਜਵਾਹਰ ਸੁਰੰਗ ਪਾਰ ਕਰ ਲਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement