ਤਾਜ਼ਾ ਖ਼ਬਰਾਂ

Advertisement

ਪੰਜਾਬ ਦੇ ਆਮਦਨ ਕਰ ਵਿਭਾਗ ਵੱਲੋਂ ਜੰੰਮੂ 'ਚ ਛਾਪੇਮਾਰੀ

ROZANA SPOKESMAN
Published Mar 16, 2019, 12:24 pm IST
Updated Mar 16, 2019, 12:40 pm IST
ਪੰਜਾਬ ਦੇ ਆਮਦਨ ਕਰ ਵਿਭਾਗ ਨੇ ਜੰਮੂ ਵਿਖੇ ਪ੍ਰਸਿੱਧ ਕਾਰੋਬਾਰੀਆਂ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ ਹੈ।
Income tax Department
 Income tax Department

ਜੰਮੂ : ਪੰਜਾਬ ਦੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਜੰਮੂ ਦੇ ਪ੍ਰਸਿੱਧ ਕਾਰੋਬਾਰੀਆਂ ਦੇ ਸਥਾਨਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰਿਕ ਸੂਤਰਾਂ ਨੇ ਕਿਹਾ, ‘ਪੰਜਾਬ ਆਮਦਨ ਕਰ ਵਿਭਾਗ ਦੀ ਟੀਮ ਨੇ ਜੰਮੂ ਦੇ ਗਾਂਧੀ ਨਗਰ, ਰਘੁਨਾਥ ਬਜ਼ਾਰ ਵਿਚ ਛਾਪੇਮਾਰੀ ਕੀਤੀ’।

ਉਹਨਾਂ ਦਾ ਕਹਿਣਾ ਹੈ ਕਿ ਟੀਮ ਨੇ ਟਰੇਡ ਹਾਊਸ, ਹੋਟਲਾਂ, ਵੱਡੇ ਬਜ਼ਾਰਾਂ ਅਤੇ ਪ੍ਰਸਿੱਧ ਕਾਰੋਬਾਰੀਆਂ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਨੇ ਸਰਕਾਰੀ ਦਸਤਾਵੇਜ਼ਾਂ ਤੋਂ ਇਲਾਵਾ ਜਾਇਦਾਦ ਦੇ ਵੇਰਵਿਆਂ ਦੀ ਛਾਣਬੀਣ ਵੀ ਕੀਤੀ ਹੈ।

Advertisement

Advertisement
Advertisement
Advertisement

 

Advertisement