
ਭਾਰਤ ਦੇ ਸੀਨੀਅਰ ਰਾਜਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਗਿਆ ਹੈ
ਭਾਰਤ ਦੇ ਸੀਨੀਅਰ ਰਾਜਨੇਤਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਗਿਆ ਹੈ।
Ex Prime Minister Atal Bihari Vajpayee is no more
ਉਨ੍ਹਾਂ ਅੱਜ ਵੀਰਵਾਰ ਸ਼ਾਮ 5:05 ਮਿੰਟ ਤੇ ਆਖਰੀ ਸਾਹ ਲਏ। ਸ਼੍ਰੀ ਵਾਜਪਈ ਲੰਮੀ ਬਿਮਾਰੀ ਕਾਰਨ ਨਾਜ਼ੁਕ ਸਥਿਤੀ 'ਚ 11 ਜੂਨ ਤੋਂ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ (AIIMS) 'ਚ ਜ਼ੇਰੇ ਇਲਾਜ ਸਨ। ਪਿਛਲੇ 36 ਘੰਟਿਆਂ ਤੋਂ ਉਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ।