ਵਿਆਹ ਦੇ ਕਾਰਡ 'ਤੇ ਲਿਖਿਆ ਆਪਣੀ ਕੁਰਸੀ - ਖਾਣਾ ਨਾਲ ਲੈ ਕੇ ਆਓ ਪਰ....
Published : Sep 16, 2019, 3:54 pm IST
Updated : Sep 16, 2019, 3:54 pm IST
SHARE ARTICLE
couple viral wedding card guest bring chair sandwich
couple viral wedding card guest bring chair sandwich

ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵਿਆਹ ਦਾ ਕਾਰਡ ਵਾਇਰਲ ਹੋ ਗਿਆ ਹੈ ਜਿਸ ਵਿੱਚ ਕਪਲ ਨੇ ਲਿਖਿਆ ਸੀ ਕਿ ਜੇਕਰ ਮਹਿਮਾਨ ਵਿਆਹ 'ਚ ਆਉਣ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵਿਆਹ ਦਾ ਕਾਰਡ ਵਾਇਰਲ ਹੋ ਗਿਆ ਹੈ ਜਿਸ ਵਿੱਚ ਕਪਲ ਨੇ ਲਿਖਿਆ ਸੀ ਕਿ ਜੇਕਰ ਮਹਿਮਾਨ ਵਿਆਹ 'ਚ ਆਉਣ ਜਾਂ ਨਾ ਆਉਣ ਦੀ ਜਾਣਕਾਰੀ ਸਮੇਂ ਤੇ ਨਹੀਂ ਦਿੰਦੇ ਹਨ ਤਾਂ ਉਹ ਆਪਣੀ ਕੁਰਸੀ ਅਤੇ ਸੈਂਡਵਿਚ ਨਾਲ ਲੈ ਕੇ ਆਉਣ। ਇਸ ਨੂੰ ਸਭ ਤੋਂ ਪਹਿਲਾਂ ਇੱਕ ਯੂਜ਼ਰ ਨੇ ਸੋਸ਼ਲ ਡਿਸਕਸ਼ਨ ਵੈਬਸਾਈਟ Reddit 'ਤੇ ਸ਼ੇਅਰ ਕੀਤਾ।

couple viral wedding card guest bring chair sandwichcouple viral wedding card guest bring chair sandwich

ਇਸਦੇ ਬਾਅਦ ਕਾਫ਼ੀ ਲੋਕ ਇਸ ਵਿਆਹ ਵਾਲੇ ਕਾਰਡ ਦੀ ਤਾਰੀਫ ਕਰਨ ਲੱਗੇ। ਹਾਲਾਂਕਿ ਵਿਆਹ ਵਾਲੇ ਕਾਰਡ ਭੇਜਣ ਵਾਲੇ ਕਪਲ ਦਾ ਨਾਮ ਸਾਹਮਣੇ ਨਹੀਂ ਆਇਆ ਪਰ ਕਪਲ ਨੇ 10 ਸਤੰਬਰ 2019 ਤੱਕ ਵਿਆਹ 'ਚ ਸ਼ਾਮਿਲ ਹੋਣ ਜਾਂ ਨਹੀਂ ਆ ਪਾਉਣ ਦੀ ਸੂਚਨਾ ਦੇਣ ਨੂੰ ਕਿਹਾ ਸੀ। Reddit 'ਤੇ ਕੁੱਝ ਹੀ ਘੰਟਿਆਂ 'ਚ ਇਸ ਪੱਤਰ 'ਤੇ ਇੱਕ ਹਜ਼ਾਰ ਤੋਂ ਜਿਆਦਾ ਕੰਮੈਂਟ ਆ ਗਏ।

couple viral wedding card guest bring chair sandwichcouple viral wedding card guest bring chair sandwich

ਕਈ ਲੋਕਾਂ ਨੇ ਕਪਲ ਦੀ ਅਤਿ ਈਮਾਨਦਾਰੀ ਦੀ ਤਾਰੀਫ ਵੀ ਕੀਤੀ। ਕੱਪਲ ਨੇ ਕਾਰਡ 'ਤੇ ਲਿਖਿਆ ਸੀ ਕਿ ਮਹਿਮਾਨ ਦੱਸਣ ਕਿ ਉਹ ਸੱਦਾ ਸਵੀਕਾਰ ਕਰ ਰਹੇ ਹਨ ਜਾਂ ਫਿਰ ਦੁੱਖ ਦੇ ਨਾਲ ਸੱਦਾ ਅਪ੍ਰਵਾਨ ਕਰ ਰਹੇ ਹਨ ਪਰ ਜੇਕਰ 10 ਸਤੰਬਰ ਤੱਕ ਜਵਾਬ ਨਹੀਂ ਦਿੰਦੇ ਹੈ ਤਾਂ ਉਹ ਕੁਰਸੀ ਅਤੇ ਸੈਂਡਵਿਚ ਨਾਲ ਲੈ ਕੇ ਆਉਣ। 

couple viral wedding card guest bring chair sandwichcouple viral wedding card guest bring chair sandwich

ਇੱਕ ਯੂਜਰ ਨੇ ਲਿਖਿਆ ਕਿ ਇਸਦਾ ਤਾਂ ਇਹ ਮਤਲੱਬ ਹੈ ਕਿ ਜਿਆਦਾ ਆਰਾਮਦਾਇਕ ਕੁਰਸੀ ਲਿਜਾ ਸਕਦੇ ਹਨ ਅਤੇ ਆਪਣੀ ਪਸੰਦ ਦਾ ਸੈਂਡਵਿਚ ਵੀ।  ਇਹ ਮੇਰੇ ਲਈ ਮੁਸ਼ਕਲ ਨਹੀਂ ਹੈ, ਇੱਕ ਹੋਰ ਯੂਜਰ ਨੇ ਲਿਖਿਆ ਕਿ ਤੁਹਾਨੂੰ ਗਿਫਟ ਵੀ ਨਹੀਂ ਦੇਣਾ ਪਵੇਗਾ ਤੇ ਇਹ ਵੀ ਫਾਇਦੇ ਦਾ ਸੌਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement