ਦੀਵਾਲੀ ਸਪੈਸ਼ਲ: ਆਸਾਨ ਤਰੀਕਿਆਂ ਨਾਲ ਕਰੋ ਘਰ ਦੀ ਸਫ਼ਾਈ 
Published : Oct 16, 2019, 12:40 pm IST
Updated : Oct 16, 2019, 2:58 pm IST
SHARE ARTICLE
Use these methods to clean the house
Use these methods to clean the house

ਇਸ ਸੋਧ ਮੁਤਾਬਕ ਔਰਤਾਂ ਘਰ ਦੀ ਸਫ਼ਾਈ ਕਰਨ ਦਾ ਕੰਮ ਘਟ ਤੋਂ ਘਟ 7 ਤੋਂ 19 ਘੰਟੇ ਖਰਾਬ ਕਰਦੀਆਂ ਹਨ।

ਨਵੀਂ ਦਿੱਲੀ: ਦੀਵਾਲੀ ਆਉਣ ਵਾਲੀ ਹੈ ਤੇ ਇਸ ਰੋਸ਼ਨੀ ਭਰੇ ਤਿਉਹਾਰ ਦਾ ਕਿਸ ਨੂੰ ਚਾਆ ਨਹੀਂ ਹੁੰਦਾ। ਇਸ ਦਿਨ ਵੱਡੇ-ਛੋਟੇ ਲੋਕ ਖੁਸ਼ੀਆਂ ਮਨਾਉਂਦੇ ਹਨ। ਸਾਫ- ਸੁਥਰਾ ਘਰ ਤਾਂ ਸਾਰਿਆਂ ਨੂੰ ਹੀ ਚੰਗਾ ਲੱਗਦਾ ਹੈ ਹੀ ਨਾਲ ਹੀ ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਰੋਜ਼ਾਨਾ ਘਰ ਦੀ ਸਾਫ- ਸਫ਼ਾਈ ਤਾਂ ਹਰ ਕੋਈ ਕਰਦਾ ਹੈ ਪਰ ਇਸ ਵਿਚ ਬਹੁਤ ਸਮਾਂ ਲੱਗ ਜਾਂਦਾ ਹੈ। ਇਸ ਸੋਧ ਮੁਤਾਬਕ ਔਰਤਾਂ ਘਰ ਦੀ ਸਫ਼ਾਈ ਕਰਨ ਦਾ ਕੰਮ ਘਟ ਤੋਂ ਘਟ 7 ਤੋਂ 19 ਘੰਟੇ ਖਰਾਬ ਕਰਦੀਆਂ ਹਨ।

Diwali Diwali

ਅੱਜ ਅਸੀਂ ਤੁਹਾਨੂੰ ਘਰ ਦੇ ਕੋਨਿਆਂ ਨੂੰ ਸਾਫ ਕਰਨ ਲਈ ਕੁੱਝ ਅਸਾਨ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਸਫ਼ਾਈ ਨਾਲ ਤੁਹਾਡਾ ਸਮਾਂ ਵੀ ਬਚ ਜਾਵੇਗਾ। ਸ਼ਟਰ ਦੀ ਸਫ਼ਾਈ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ। ਘਟ ਸਮੇਂ ਵਿਚ ਇਸ ਨੂੰ ਸਾਫ ਕਰਨ ਲਈ ਅਪਣੇ ਹੱਥਾਂ ਵਿਚ ਜੁਰਾਬ ਪਾ ਕੇ ਸਫ਼ਾਈ ਕਰਨੀ ਚਾਹੀਦੀ ਹੈ। ਇਸ ਨਾਲ ਇਹ ਚੰਗੀ ਤਰ੍ਹਾਂ ਸਾਫ ਵੀ ਹੋ ਜਾਵੇਗੀ ਅਤੇ ਤੁਹਾਡਾ ਸਮਾਂ ਵੀ ਬਚ ਜਾਵੇਗਾ।

Diwali Diwali

ਬੇਕਿੰਗ ਡਿਸ਼ੇਸ ਨੂੰ ਸਾਫ ਕਰਨ ਲਈ ਐਲਯੁਮੀਨਿਯਮ ਫਾਇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਹ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗੀ। ਪਿੱਤਲ ਦੇ ਭਾਂਡਿਆਂ ਦੀ ਸਾਫ-ਸਫ਼ਾਈ ਕਰਨ ਲਈ ਸਾਬਣ ਦੀ ਬਜਾਏ ਕੈਚਅਪ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਲ ਸਾਫ ਕਰਨ ਤੇ ਪਿੱਤਲ ਦੇ ਭਾਂਡੇ ਜਲਦੀ ਸਾਫ ਹੋ ਜਾਂਦੇ ਹਨ। ਬੇਕਿੰਗ ਸੋਡਾ ਅਤੇ ਸਿਰਕੇ ਨੂੰ ਮਿਕਸ ਕਰ ਕੇ ਉਸ ਨੂੰ ਖਿੜਕੀਆਂ ਤੇ ਪਾ ਕੇ 15 ਮਿੰਟ ਤਕ ਛੱਡ ਦਿਓ।

Diwali Diwali

ਇਸ ਤੋਂ ਬਾਅਦ ਵਿਚ ਸਾਫ ਕਰੋ। ਤੁਹਾਡੀਆਂ ਖਿੜਕੀਆਂ ਵਿਚ ਵੀ ਨਵੀਂ ਚਮਕ ਆਵੇਗੀ। ਟਾਇਲਟ ਪੇਪਰ ਤੇ ਸਿਰਕਾ ਲਗਾ ਕੇ ਉਸ ਨੂੰ ਕੁੱਝ ਦੇਰ ਲਈ ਸੀਟ ਤੇ ਲੱਗਿਆ ਰਹਿਣ ਦਿਓ। ਫਿਰ ਇਸ ਨੂੰ ਕੱਢ ਕੇ ਪਾਣੀ ਨਾਲ ਸਾਫ ਕਰੋ। ਇਸ ਨਾਲ ਤੁਹਾਡੀ ਟਾਇਲਟ ਨਵੀਂ ਜਿਹੀ ਦਿਖੇਗੀ।

Diwali Diwali

ਸਾਫਟ ਫਰਨੀਚਰ ਨੂੰ ਜਲਦੀ ਸਾਫ ਕਰਨ ਲਈ ਹੱਥਾਂ ਚ ਰਬੜ ਦੇ ਦਸਤਾਨੇ ਪਹਿਨੋ। ਇਸ ਤੋਂ ਬਾਅਦ ਫਰਨੀਚਰ ਨੂੰ ਸਾਫ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement