Tata Sky ਵੱਲੋਂ ਆਈ ਵੱਡੀ ਖੁਸ਼ਖ਼ਬਰੀ, ਅੱਜ ਲਾਂਚ ਹੋ ਸਕਦਾ ਹੈ Tata Sky ਦਾ Android Set-top Box!
Published : Dec 16, 2019, 12:33 pm IST
Updated : Dec 16, 2019, 1:07 pm IST
SHARE ARTICLE
Android set top box tata sky binge may be launched today
Android set top box tata sky binge may be launched today

ਇਹ ਐਂਡਰਾਇਡ 9 ਪਾਈ ਤੇ ਕੰਮ ਕਰੇਗਾ ਅਤੇ ਇਸ ਨੂੰ ਪੈਰਿਸ ਬੈਸਡ ਕੰਪਨੀ Technicolor ਦੁਆਰਾ ਬਣਾਇਆ ਜਾ ਰਿਹਾ ਹੈ।

ਨਵੀਂ ਦਿੱਲੀ: ਟਾਟਾ ਸਕਾਈ ਅਪਣੇ ਐਂਡਰਾਇਡ ਸੈਟ-ਟਾਪ ਬਾਕਸ ਨੂੰ ਅੱਜ ਲਾਂਚ ਕਰੇਗਾ। ਦਸਿਆ ਜਾ ਰਿਹਾ ਹੈ ਕਿ ਟਾਟਾ ਸਕਾਈ ਦੇ ਇਸ ਨਵੇਂ ਸੈਟ-ਅਪ ਬਾਕਸ ਦਾ ਮੁਕਾਬਲਾ Airtel Xtreme ਅਤੇ Box Dish SMRT Hub ਨਾਲ ਹੋਵੇਗਾ। ਇਹ ਐਂਡਰਾਇਡ 9 ਪਾਈ ਤੇ ਕੰਮ ਕਰੇਗਾ ਅਤੇ ਇਸ ਨੂੰ ਪੈਰਿਸ ਬੈਸਡ ਕੰਪਨੀ Technicolor ਦੁਆਰਾ ਬਣਾਇਆ ਜਾ ਰਿਹਾ ਹੈ।

Tata Sky Tata Skyਦਸਿਆ ਜਾ ਰਿਹਾ ਹੈ ਕਿ ਟਾਟਾ ਸਕਾਈ ਦੀ ਇਹ ਨਵੀਂ ਡਿਵਾਇਸ ਓਵਰ-ਦ-ਟਾਪ ਪਲੇਟਫਾਰਮ ਜਿਵੇਂ ਕਿ Amazon Prime Video ਅਤੇ Netflix ਦਾ ਅਕਸੈਸ ਪ੍ਰਦਾਨ ਕਰੇਗਾ। Dream DTH ਵੈਬਸਾਈਟ ਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਅਤੇ ਡਿਵਾਇਸ ਦੀ ਡਿਜ਼ਾਇਨ ਬਾਰੇ ਦੀ ਦਸਿਆ ਹੈ। ਸੈਟ-ਟਾਪ ਬਾਕਸ ਦੀ ਲਾਈਵ ਇਮੇਜ਼ ਤੋਂ ਪਤਾ ਲਗਦਾ ਹੈ ਕਿ ਇਹ ਐਂਡਰਾਇਡ ਤੇ ਚਲੇਗਾ ਅਤੇ 4K ਨੂ ਸਪੋਰਟ ਕਰੇਗਾ।

Tata Sky Tata Skyਦਸਿਆ ਜਾ ਰਿਹਾ ਹੈ ਕਿ ਟਾਟਾ ਸਕਾਈ ਬਿੰਜ ਸਰਵਿਸ ਦੁਆਰਾ ਕਸਟਮਰਸ ਨੂੰ ਇਕ ਮਹੀਨੇ ਤਕ ਕੰਟੇਟ ਦੇ ਐਕਸੈਸ ਦੀ ਫ੍ਰੀ ਸਰਵਿਸ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਯੂਜ਼ਰਸ Zee5, Hotstar, Eros, Now, Hungama ਅਤੇ SunNxt ਤੋਂ ਫ੍ਰੀ ਕੰਟੈਂਟ ਦੇਖ ਸਕਦੇ ਹੋ। ਵੈਬਸਾਈਟ ਤੇ ਲੀਕ ਹੋਏ ਇਕ ਕਥਿਤ ਪ੍ਰਮੋਸ਼ਨਲ ਕਾਗਜ਼ਾਤ ਤੋਂ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਟਾਟਾ ਸਕਾਈ ਬਿੰਜ+ਸੈਟ-ਟਾਪ ਬਾਕਸ ਇਕ ਮਹੀਨੇ ਦੇ ਟਾਟਾ ਸਕਾਈ ਬਿੰਜ ਸਰਵਿਸ ਦੇ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਨਾਲ ਆ ਸਕਦਾ ਹੈ।

Tata Sky Tata Sky Tata Sky Binge+ ਸੈਟ-ਟਾਪ ਬਾਕਸ 1.8 ਗੀਗਾਹਾਰਟਜ਼ ਬ੍ਰਾਡਕਾਮ  BCM72604 B ਪ੍ਰੋਸੈਸਰ ਦੇ ਨਾਲ 2 ਜੀਬੀ ਰੈਮ ਅਤੇ 8 ਜੀਬੀ ਰੈਮ ਸਟੋਰੇਜ਼ ਨਾਲ ਲੈਸ ਹੋ ਸਕਦਾ ਹੈ। ਗ੍ਰਾਫਿਕਸ ਲਈ ਸੈਟ-ਟਾਪ ਬਾਕਸ ਵਿਚ ਬ੍ਰਾਡਕਾਮ ਵੀਡੀਉਕੋਰ ਵੀ ਐਚਡਬਲਿਊ ਜੀਪੀਯੂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ।

Tata Sky Tata SkyTata Sky Binge+ Price ਦੀ ਜਾਣਕਾਰੀ ਤੋਂ ਫਿਲਹਾਲ ਪਰਦਾ ਉਠਾਉਣਾ ਹੁਣ ਕਾਫੀ ਹੈ। ਟਾਟਾ ਸਕਾਈ ਬਿੰਜ ਸਰਵਿਸ ਨੂੰ ਇਸ ਮਹੀਨੇ ਅਮੈਜ਼ਨ ਫਾਇਰ ਟੀਵੀ ਸਟਿਕ ਦੇ ਨਾਲ ਲਾਂਚ ਕੀਤਾ ਗਿਆ ਸੀ। ਹਾਲਾਂਕਿ ਹੁਣ ਤਕ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement