ਯੂਪੀ ਦੇ ਕਈ ਸ਼ਹਿਰਾਂ 'ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 
Published : Jan 17, 2019, 5:55 pm IST
Updated : Jan 17, 2019, 5:55 pm IST
SHARE ARTICLE
Income Tax Dept
Income Tax Dept

ਯੂਪੀ ਦੇ ਲਖਨਊ, ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਸਮੇਤ ਕਈ ਸ਼ਹਿਰਾਂ ਵਿਚ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ ਹੈ। ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ...

ਲਖਨਊ : ਯੂਪੀ ਦੇ ਲਖਨਊ, ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਸਮੇਤ ਕਈ ਸ਼ਹਿਰਾਂ ਵਿਚ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ ਹੈ। ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ ਡਾਕਟਰਾਂ ਖਿਲਾਫ਼ ਛਾਪੇਮਾਰੀ ਕਰ ਰਹੀ ਹੈ। ਰਾਜਧਾਨੀ ਲਖਨਊ ਵਿਚ ਚਰਕ ਹਸਪਤਾਲ  ਦੇ ਮਾਲਿਕ ਰਤਨ ਸਿੰਘ ਦੇ ਘਰ ਅਤੇ ਹਸਪਤਾਲ ਸਮੇਤ ਕਈ ਟਿਕਾਣਿਆਂ 'ਤੇ ਆਇਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇਸ ਤੋਂ ਇਲਾਵਾ, ਇਨਕਮ ਟੈਕਸ ਇਸ ਸਮੇਂ ਵੱਡੇ ਪੈਮਾਨੇ 'ਤੇ ਮੇਰਠ ਦੇ ਡਾਕਟਰ ਭੂਪੇਂਦਰ ਸਮੇਤ ਕਈ ਹੋਰ ਵੱਡੇ ਡਾਕਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। 

IT RaidIT Raid

ਯੂਪੀ  ਦੇ ਇਸ ਡਾਕਟਰਾਂ ਦੇ ਇੱਥੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ
 - ਡਾ. ਮਹੇਸ਼ ਚੰਦਰ ਸ਼ਰਮਾ ਦੇ ਐਸਪੀਐਮ ਹਸਪਤਾਲ ਅਤੇ ਟਰਾਮਾ ਸੈਂਟਰ, ਕਾਨਪੁਰ ਅਤੇ ਲਖਨਊ। 
 - ਡਾ. ਰਤਨ ਕੁਮਾਰ ਸਿੰਘ ਦੇ ਘਰ ਅਤੇ ਪੈਥਾਲਾਜੀ ਸਮੇਤ ਕਈ ਸਥਾਨਾਂ 'ਤੇ ਲਖਨਊ ਵਿਚ। 
 - ਪ੍ਰੇਮ ਕੁਮਾਰ ਖੰਨਾ, ਜੇਪੀਐਮਸੀ ਹਸਪਤਾਲ ਅਤੇ ਪੈਥ ਲੈਬ, ਮੁਰਾਦਾਬਾਦ। 

 - ਭੂਪੇਂਦਰ ਚੌਧਰੀ, ਨਿਊਰੋਫਿਜ਼ੀਸ਼ੀਅਨ, ਮੇਰਠ। 
 - ਡਾ. ਰਾਜੀਵ ਮੋਤੀਯਾਨੀ, ਡਾ. ਗੁਲਾਬ ਗੁਪਤਾ, ਨਿਉ ਹਸਪਤਾਲ, ਨੋਇਡਾ। 
 - ਡਾ ਅੰਕਿਤ ਸ਼ਰਮਾ, ਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ, ਪਿਲਖੁਵਾ, ਹਾਪੁੜ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement