X Ban 2 Lakh Indian Accounts : Elon Musk ਦੀ ਕੰਪਨੀ ਦਾ ਵੱਡਾ ਐਕਸ਼ਨ, ਭਾਰਤ ’ਚ 2 ਲੱਖ ਤੋਂ ਵੱਧ ਐਕਸ ਖਾਤਿਆਂ ’ਤੇ ਲਗਾਈ ਪਾਬੰਦੀ 

By : BALJINDERK

Published : Jun 17, 2024, 7:04 pm IST
Updated : Jun 17, 2024, 7:04 pm IST
SHARE ARTICLE
 Elon Musk
Elon Musk

X Ban 2 Lakh Indian Accounts : ਬਾਲ ਯੌਨ ਸ਼ੋਸ਼ਣ ਅਤੇ ਗੈਰ-ਸਹਿਮਤੀ ਵਾਲੀ ਅਸ਼ਲੀਲਤਾ ਨੂੰ ਦਿੱਤਾ ਜਾ ਰਿਹਾ ਸੀ ਬੜਾਵਾ

X Ban 2 Lakh Indian Accounts : ਐਲਨ ਮਸਕ ਦੀ ਕੰਪਨੀ ਐਕਸ ਕਾਰਪ ਨੇ 26 ਤੋਂ 25 ਮਈ ਦੇ ਵਿਚਕਾਰ ਭਾਰਤ ਵਿਚ 230,892 ਅਕਾਊਂਟ ਬੈਨ ਕੀਤੇ ਗਏ ਹਨ। ਇਨਾਂ ਵਿੱਚ 2,29,925 ਬਾਲ ਯੌਨ ਸ਼ੋਸ਼ਣ ਅਤੇ ਗੈਰ-ਸਹਿਮਤੀ ਵਾਲੀ ਅਸ਼ਲੀਲਤਾ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਹਨ। 
ਉਥੇ ਹੀ ਅੱਤਵਾਦ ਨੂੰ ਬੜਾਵਾ ਦੇਣ ਦੇ ਲਈ 967 ਅਕਾਊਂਟ ਹਟਾਏ ਗਏ ਹਨ। ਨਵੀਂ ਆਈਟੀ ਰਿਪੋਰਟ 2021 ਦੇ ਅਨੁਸਾਰ, ਆਪਣੀ ਮਾਸਿਕ ਰਿਪੋਰਟ ਵਿਚ ਐਕਸ ਨੇ ਕਿਹਾ ਕਿ ਭਾਰਤ ਵਿਚ 26 ਅਪ੍ਰੈਲ ਤੋਂ 25 ਮਈ ਦੇ ਵਿਚਾਲੇ ਐਕਸ ਯੂਜਰ ਦੀਆਂ 17, 580 ਸ਼ਿਕਾਇਤਾਂ ਮਿਲੀਆਂ। ਇਸ ਦੌਰਾਨ ਕੰਪਨੀ ਨੇ ਅਕਾਊਂਟ ਸਸਪੈਂਡ ਦੇ ਖ਼ਿਲਾਫ਼ 76 ਸ਼ਿਕਾਇਤਾਂ 'ਤੇ ਕਾਰਵਾਈ ਵੀ ਕੀਤੀ।

ਇਹ ਵੀ ਪੜੋ:Fazilka News : ਫ਼ਾਜ਼ਿਲਕਾ ’ਚ ਕਰੰਟ ਲੱਗਣ ਕਾਰਨ 16 ਸਾਲਾਂ ਦੇ ਨੌਜਵਾਨ ਦੀ ਹੋਈ ਮੌਤ   

ਇਸ ਤੋਂ ਪਹਿਲਾਂ 26 ਮਾਰਚ ਤੋਂ 25 ਅਪ੍ਰੈਲ ਦੇ ਵਿਚਕਾਰ ਐਕਸ ਨੇ ਭਾਰਤ ਵਿਚ 1,84,241 ਅਕਾਊਂਟ ਬੈਨ ਕੀਤੇ ਸੀ। ਇਸ ਵਿਚੋਂ 1,303 ਅਕਾਊਂਟ ਅੱਤਵਾਦ ਨੂੰ ਬੜਾਵਾ ਦੇਣ ਲਈ ਬੈਨ ਕੀਤੇ ਗਏ ਸੀ। 26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ ਕੁੱਲ 213,862 ਖਾਤਿਆਂ  'ਤੇ ਪਾਬੰਦੀ ਲਗਾਈ ਗਈ। ਇਨ੍ਹਾਂ ਵਿਚੋਂ 1,235 ਖਾਤੇ ਦੇਸ਼ ਵਿਚ ਅੱਤਵਾਦ ਨੂੰ ਬੜਾਵਾ ਦੇਣ ਦੇ ਆਰੋਪ ਵਿਚ ਬੰਦ ਕੀਤੇ ਗਏ ਸੀ। 

(For more news apart from  The biggest action of Elon Musk company, 2 lakh X accounts were banned in India News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement