ਅਜਮੇਰ 'ਚ 2 ਟ੍ਰੇਲਰਾਂ ਦੀ ਟੱਕਰ ਹੋਣ ਤੋਂ ਬਾਅਦ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 4 ਵਿਅਕਤੀ
Published : Aug 17, 2021, 1:38 pm IST
Updated : Aug 17, 2021, 1:55 pm IST
SHARE ARTICLE
FIRE
FIRE

ਮ੍ਰਿਤਕਾਂ ਦੀ ਨਹੀਂ ਹੋ ਸਕੀ ਪਹਿਚਾਣ

 

ਅਜਮੇਰ: ਜੈਪੁਰ: ਅਜਮੇਰ-ਬੇਵਾਰ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਸਵੇਰੇ ਵਾਪਰੇ (Big Accident) ਇਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦੋ ਟਰੱਕਾਂ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ।

 

FIREFIRE

 

ਹੋਰ ਪੜ੍ਹੋ: Tokyo Paralympics: PM ਮੋਦੀ ਅਥਲੀਟਾਂ ਨਾਲ ਗੱਲਬਾਤ ਕਰ ਵਧਾਉਣਗੇ ਹੌਂਸਲਾ, ਦੇਣਗੇ ਜਿੱਤ ਦਾ ਮੰਤਰ

ਪੁਲਿਸ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ ਅਜਮੇਰ ਦੇ ਆਦਰਸ਼ ਨਗਰ ਥਾਣਾ ਖੇਤਰ ਵਿੱਚ ਵਾਪਰੀ। ਸੀਮੈਂਟ ਦੀਆਂ ਬੋਰੀਆਂ ਲੈ ਕੇ ਜਾ ਰਹੇ ਟਰੈਕ ਨੇ ਸੜਕ ਦੇ ਡਿਵਾਈਡਰ ਨੂੰ ਤੋੜ ਦਿੱਤਾ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ। ਇਸ ਕਾਰਨ ਟਰੱਕਾਂ ਨੂੰ (ਅੱਗ FIREਲੱਗ ਗਈ ਅਤੇ ਟਰੱਕ ਦਾ ਡਰਾਈਵਰ ਅਤੇ ਸਹਾਇਕ ਸਮੇਤ ਚਾਰ ਲੋਕ ਜ਼ਿੰਦਾ (burnt alive) ਸੜ ਗਏ।

FIREFIRE

ਹੋਰ ਪੜ੍ਹੋ: ਭਾਰਤ ਨੇ ਅਫ਼ਗਾਨ ਨਾਗਰਿਕਾਂ ਲਈ Visa ਦੀ ਨਵੀਂ ਸ਼੍ਰੇਣੀ ਦਾ ਕੀਤਾ ਐਲਾਨ

ਫਾਇਰ ਬ੍ਰਿਗੇਡ ( Fire department)  ਨੂੰ ਅੱਗ ਬੁਝਾਉਣ ਵਿੱਚ ਦੋ ਘੰਟੇ ਲੱਗੇ ਅਤੇ ਹਾਈਵੇ ਦੇ ਇੱਕ ਪਾਸੇ ਵਾਹਨਾਂ ਨੂੰ ਰੋਕਣਾ ਪਿਆ। ਮ੍ਰਿਤਕਾਂ ਦੀ ਪਛਾਣ ਜੈਪੁਰ ਦੇ ਸੁਰੇਸ਼ ਅਤੇ ਸੰਜੇ ਅਤੇ ਥਾਨਾਗਾਜੀ ਦੇ ਜਗਦੀਸ਼ ਵਜੋਂ ਹੋਈ ਹੈ। ਦੂਜੇ ਮ੍ਰਿਤਕ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।

Location: India, Rajasthan, Ajmer

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement