Mumbai woman Suicide: ਔਰਤ ਨੇ ਖ਼ੁਦਕੁਸ਼ੀ ਕਰਨ ਲਈ ਪੁਲ ਤੋਂ ਮਾਰੀ ਛਾਲ, ਪੁਲਿਸ ਨੇ ਬਹਾਦਰੀ ਨਾਲ ਬਚਾਈ ਜਾਨ, ਵੀਡੀਓ ਵਾਇਰਲ
Published : Aug 17, 2024, 10:43 am IST
Updated : Aug 17, 2024, 10:43 am IST
SHARE ARTICLE
Mumbai Police saves woman from suicide attempt news
Mumbai Police saves woman from suicide attempt news

Mumbai woman Suicide: ਔਰਤ ਦੀ ਪਛਾਣ ਰੀਮਾ ਪਟੇਲ (56 ਸਾਲ) ਵਜੋਂ ਹੋਈ ਹੈ

Mumbai Police saves woman from suicide attempt news:  ਮੁੰਬਈ ਦੇ ਅਟਲ ਪੁਲ ਤੋਂ ਹੇਠਾਂ ਛਾਲ ਮਾਰਨ ਵਾਲੀ ਔਰਤ ਨੂੰ ਡਰਾਈਵਰ ਨੇ ਬਹਾਦਰੀ ਨਾਲ ਬਚਾਇਆ ਹੈ। ਘਟਨਾ ਸ਼ੁੱਕਰਵਾਰ ਸ਼ਾਮ 7 ਵਜੇ ਦੀ ਹੈ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਕਾਰ 'ਚੋਂ ਉਤਰ ਕੇ ਅਟਲ ਸੇਤੂ ਦੀ ਰੇਲਿੰਗ ਪਾਰ ਕਰ ਰਹੀ ਹੈ।

ਇਹ ਵੀ ਪੜ੍ਹੋ: Goldy Brar News: ਇਕ- ਦੋ ਨਹੀਂ ਬਲਕਿ ਗੋਲਡੀ ਬਰਾੜ 'ਤੇ ਪੰਜਾਬ-ਹਰਿਆਣਾ 'ਚ ਦਰਜ ਹਨ 54 ਅਪਰਾਧਿਕ ਮਾਮਲੇ ਦਰਜ 

ਇਸੇ ਦੌਰਾਨ ਪੁਲਿਸ ਦੀ ਕਾਰ ਵੀ ਆ ਜਾਂਦੀ ਹੈ। ਜਿਵੇਂ ਹੀ ਔਰਤ ਨੇ ਸਮੁੰਦਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਇੱਕ ਡਰਾਈਵਰ ਰੇਲਿੰਗ 'ਤੇ ਚੜ੍ਹ ਕੇ ਔਰਤ ਨੂੰ ਵਾਲਾਂ ਤੋਂ ਅੰਦਰ ਖਿੱਚਦਾ ਹੈ। ਪੁਲਿਸ ਨੇ ਦੱਸਿਆ ਕਿ ਔਰਤ ਦੀ ਪਛਾਣ ਰੀਮਾ ਪਟੇਲ (56 ਸਾਲ) ਵਜੋਂ ਹੋਈ ਹੈ ਅਤੇ ਉਹ ਮੁਲੁੰਡ ਦੀ ਰਹਿਣ ਵਾਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਿਉਂ ਕੀਤੀ।

ਇਹ ਵੀ ਪੜ੍ਹੋ: S.Joginder Singh: ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਬੀਬੀ ਜਗਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ 

ਵਾਇਰਲ ਹੋ ਰਹੀ ਵੀਡੀਓ
ਅਟਲ ਸੇਤੂ 'ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਪੁਲ ਦੇ ਦੂਜੇ ਪਾਸੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਹੀ ਔਰਤ ਨੇ ਛਾਲ ਮਾਰੀ ਤਾਂ ਨੇੜੇ ਖੜ੍ਹੇ ਇਕ ਵਿਅਕਤੀ ਨੇ ਉਸ ਨੂੰ ਫੜ ਲਿਆ। ਫਿਰ ਨਵੀਂ ਮੁੰਬਈ ਦੀ ਨਾਹਵਾ-ਸ਼ੇਵਾ ਟ੍ਰੈਫਿਕ ਪੁਲਿਸ ਦੀ ਟੀਮ ਵੀ ਉਥੇ ਪਹੁੰਚ ਗਈ। ਫਿਰ ਸਾਰਿਆਂ ਨੇ ਮਿਲ ਕੇ ਔਰਤ ਦੀ ਜਾਨ ਬਚਾਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Mumbai Police saves woman from suicide attempt news , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement