ਸਕੂਲ ਦੀ ਫੀਸ ਨਾ ਭਰਨ ਕਾਰਨ ਪਿਓ ਨੇ ਦੋ ਧੀਆਂ ਸਣੇ ਕੀਤੀ ਖ਼ੁਦਕੁਸ਼ੀ

By : GAGANDEEP

Published : Nov 17, 2022, 8:00 am IST
Updated : Nov 17, 2022, 9:04 am IST
SHARE ARTICLE
photo
photo

10ਵੀਂ ਅਤੇ ਮਾਨਵੀ 9ਵੀਂ ਵਿਚ ਪੜ੍ਹਦੀਆਂ ਸਨ ਮ੍ਰਿਤਕ ਲੜਕੀਆਂ

 

ਗੋਰਖਪੁਰ: ਉਤਰ ਪ੍ਰਦੇਸ਼ ਗੋਰਖਪੁਰ 'ਚ ਇਕ ਹੀ ਪ੍ਰਵਾਰ ਦੇ ਤਿੰਨ ਲੋਕਾਂ ਦੀ ਸ਼ੱਕੀ ਹਾਲਾਤ 'ਚ ਮੌਤ ਗਈ। ਪੁਲਿਸ ਨੇ ਘਰ ਦੇ ਕਮਰਿਆਂ ਵਿਚੋਂ ਪਿਤਾ ਸਮੇਤ ਦੋ ਧੀਆਂ ਦੀਆਂ ਫਾਹੇ ਨਾਲ ਲਟਕੀਆਂ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿਤੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਘਟਨਾ ਸਾਹਪੁਰ ਥਾਣਾ ਖੇਤਰ ਦੇ ਗੀਤਾ ਵਾਟਿਕਾ ਇਲਾਕੇ ਦੀ ਹੈ। ਦੋਹਾਂ ਬੇਟੀਆਂ ਦੀਆਂ ਲਾਸ਼ਾਂ ਕਮਰੇ 'ਚ ਇਕੋ ਪੱਖੋਂ 'ਤੇ ਸਕਾਰਫ ਨਾਲ ਲਟਕਦੀਆਂ ਮਿਲੀਆਂ। ਇਸਦੇ ਨਾਲ ਹੀ ਪਿਤਾ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਮਿਲੀ।

ਪੁਲਿਸ ਨੇ ਮਾੜੀ ਆਰਥਕ ਹਾਲਤ ਅਤੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਖਦਸ਼ਾ  ਜਾਹਿਰ ਕੀਤਾ ਹੈ। ਮ੍ਰਿਤਕ ਜਤਿੰਦਰ ਸ੍ਰੀਵਾਸਤਵ ਘਰ 'ਚ ਸਿਲਾਈ ਦਾ ਕੰਮ ਕਰਦਾ ਸੀ। ਮੰਗਲਵਾਰ ਸਵੇਰੇ ਜਤਿੰਦਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਮਾਨਯਾ ਅਤੇ ਮਾਨਵੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਮ੍ਰਿਤਕ ਦੇ ਭਰਾ ਨਿਤੇਸ਼ ਨੇ ਦੱਸਿਆ ਰਿ ਮਾਨਵੀ ਸੈਂਟਰਲ ਅਕੈਡਮੀ ਵਿਚ 10ਵੀਂ ਅਤੇ ਮਾਨਵੀ 9ਵੀਂ ਵਿਚ ਪੜ੍ਹਦੀਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement