ਬੀਐਸਐਫ਼ ਨੇ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪਾਕਿ ਘੁਸਪੈਠੀਆਂ ਨੂੰ ਕੀਤਾ ਢੇਰ
Published : Dec 17, 2020, 9:52 pm IST
Updated : Dec 17, 2020, 9:52 pm IST
SHARE ARTICLE
Army
Army

ਬੁਧਵਾਰ ਦੇਰ ਰਾਤ ਕਰੀਬ 2.20 ਵਜੇ ਦੋਵਾਂ ਨੂੰ ਅੰਮਿ੍ਰਤਸਰ ਵਿਚ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿਤੀ ਗਈ।

ਨਵੀਂ ਦਿੱਲੀ : ਬਾਰਡਰ ਸਿਕਿਉਰਿਟੀ ਫ਼ੋੋਰਸ (ਬੀਐਸਐਫ਼) ਨੇ ਪੰਜਾਬ ਵਿਚ ਅੰਤਰਰਾਸਟਰੀ ਸਰਹੱਦ ਨੇੜੇ ਦੋ ਪਾਕਿਸਤਾਨੀ ‘‘ਹਥਿਆਰਬੰਦ ਘੁਸਪੈਠੀਆਂਨੂੰ ਮਾਰ ਦਿਤਾ। ਬੀਐਸਐਫ਼ ਦੇ ਇਕ ਬੁਲਾਰੇ ਨੇ ਦਸਿਆ ਕਿ ਫ਼ੋੋਰਸ ਨੂੰ ਭਾਰਤੀ ਖੇਤਰ ਵਿਚ ਸਰਹੱਦੀ ਵਾੜ ਨੇੜੇ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਬੁਧਵਾਰ ਦੇਰ ਰਾਤ ਕਰੀਬ 2.20 ਵਜੇ ਦੋਵਾਂ ਨੂੰ ਅੰਮਿ੍ਰਤਸਰ ਵਿਚ ਰਾਜਾਤਾਲ ਸਰਹੱਦੀ ਚੌਕੀ ਨੇੜੇ ਗੋਲੀ ਮਾਰ ਦਿਤੀ ਗਈ।

photophoto

ਉਨ੍ਹਾਂ ਨੇ ਦਸਿਆ ਕਿ ਘਟਨਾ ਵਾਲੀ ਥਾਂ ਦੀ ਤਲਾਸ਼ੀ ਤੋਂ ਬਾਅਦ ਇਕ ਏ ਕੇ -56 ਰਾਈਫ਼ਲ, ਇਕ ਹੋਰ ਅਰਧ-ਆਟੋਮੈਟਿਕ ਰਾਈਫ਼ਲ, ਇਕ ਪਿਸਤੌਲ, 90 ਗੋਲੀਆਂ, ਪੰਜ ਮੈਗਜੀਨ ਅਤੇ ਕਰੀਬ ਦੋ 10 ਫ਼ੁਟ ਪੀਵੀਸੀ ਪਾਈਪ ਬਰਾਮਦ ਹੋਈ ਹੈ, ਜਿਨ੍ਹਾਂ ਦੀ ਆਮ ਤੌਰ ਉੱਤੇ ਵਰਤੋਂ ਸੀਮਾ ਪਾਰ ਤੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਭੇਜਣ ਲਈ ਕੀਤਾ ਜਾਂਦੀ ਹੈ   

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement