ਐਸਬੀਆਈ ਵੱਲੋਂ ਜਰਨਲ ਮੈਨੇਜਰ ਸਮੇਤ ਕਈ ਹੋਰ ਅਹੁਦਿਆਂ ਦੀਆਂ ਅਸਾਮੀਆਂ ਦਾ ਐਲਾਨ
Published : May 18, 2019, 6:56 pm IST
Updated : May 18, 2019, 6:56 pm IST
SHARE ARTICLE
SBI recruitment-2019
SBI recruitment-2019

ਉਮੀਦਵਾਰ ਆਨਲਾਈਨ ਕਰ ਸਕਦੇ ਹਨ ਅਪਲਾਈ

ਭਾਰਤੀ ਸਟੇਟ ਬੈਂਕ ਨੇ ਜਰਨਲ ਮੈਨੇਜਰ ਸਮੇਤ ਕਈ ਆਹੁਦਿਆਂ ਤੇ ਭਰਤੀ ਲਈ ਅਸਾਮੀਆਂ ਦਾ ਐਲਾਨ ਕੀਤਾ ਹੈ। ਆਧਿਕਾਰਿਤ ਜਾਣਕਾਰੀ ਮੁਤਾਬਕ ਐਸਬੀਆਈ ਨੇ ਜਰਨਲ ਮੈਨੇਜਰ, ਚੀਫ ਮੈਨੇਜਰ, ਡਾਟਾ ਟ੍ਰਾਂਸਲੇਟਰ, ਡਾਟਾ ਟ੍ਰੇਨਰ ਕਈ ਆਹੁਦਿਆਂ ਲਈ ਕਰੀਬ 19 ਅਸਾਮੀਆਂ ਦਾ ਐਲਾਨ ਕੀਤਾ ਹੈ। ਇਹਨਾਂ ਆਹੁਦਿਆਂ ਲਈ ਯੋਗਤਾ ਦਾ ਮਾਪਦੰਡ ਵੱਖ ਵੱਖ ਆਹੁਦਿਆਂ ਅਨੁਸਾਰ ਨਿਸ਼ਚਿਤ ਕੀਤਾ ਹੈ।

ਇਸ ਵਾਸਤੇ ਆਨਲਾਈਨ ਅਰਜ਼ੀ ਭੇਜੀ ਜਾ ਸਕਦੀ ਹੈ। ਅਪਲਾਈ ਕਰਨ ਲਈ ਉਮੀਦਵਾਰ ਆਨਲਾਈਨ ਵੈਬਸਾਈਟ https://www.sbi.co.in/careers ਤੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਪਹਿਲਾਂ ਵੈਬਸਾਈਟ ਤੇ ਜਾ ਕੇ ਭਰਤੀ ਸਬੰਧੀ ਜਾਣਕਾਰੀ ਬਾਰੇ ਪਤਾ ਕਰ ਲੈਣ। ਇਸ ਦੀ ਆਖਰੀ ਤਰੀਕ 2 ਜੂਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement