ਇਹ ਗਲਤੀਆਂ ਕਰਨ 'ਤੇ FASTag ਦੇ ਬਾਵਜੂਦ ਵੀ ਲੱਗੇਗਾ ਦੂਗਣਾਂ ਜ਼ੁਰਮਾਨਾ
Published : May 18, 2020, 8:50 am IST
Updated : May 18, 2020, 8:51 am IST
SHARE ARTICLE
Photo
Photo

ਲੌਕਡਾਊਨ 4.0 ਨੂੰ ਕੁਝ ਸ਼ਰਤਾਂ ਦੇ ਨਾਲ ਲਾਗੂ ਕੀਤਾ ਗਿਆ ਹੈ। ਹੁਣ ਅਜਿਹੇ ਵਿਚ ਇਹ ਵੀ ਸੰਭਵ ਹੋਵੇਗਾ ਕਿ ਤੁਸੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ - ਆ ਸਕਕੋਗੇ।

ਨਵੀਂ ਦਿੱਲੀ : ਲੌਕਡਾਊਨ 4.0 ਨੂੰ ਕੁਝ ਸ਼ਰਤਾਂ ਦੇ ਨਾਲ ਲਾਗੂ ਕੀਤਾ ਗਿਆ ਹੈ। ਹੁਣ ਅਜਿਹੇ  ਵਿਚ ਇਹ ਵੀ ਸੰਭਵ ਹੋਵੇਗਾ ਕਿ ਤੁਸੀਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ - ਆ ਸਕਕੋਗੇ। ਇਸੇ ਵਿਚ ਇਕ ਨਵਾਂ ਨਿਯਮ ਵੀ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ FASTag ਦੇ ਬਾਵਜੂਦ ਵੀ ਤੁਹਾਡੀ ਕਾਰ ਤੋਂ ਦੂਗਣਾ ਟੈਕਸ ਵਸੂਲ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।

Recharge of fastagRecharge of fastag

ਸੜਕ ਅਵਾਜਾਈ ਅਤੇ ਰਾਜਮਾਰਗ ਮੰਤਰਾਲੇ ਇਕ ਨਵਾਂ ਨੋਟੀਫਕੇਸ਼ਨ ਜ਼ਾਰੀ ਕੀਤਾ ਗਿਆ ਹੈ। ਜੇਕਰ ਤੁਹਾਡੀ ਗੱਡੀ ਤੇ ਵੈਲਿਡ ਅਤੇ ਕਿਰਿਆਸ਼ੀਲ ਫਾਸ਼ਟੈਗ ਨਹੀਂ ਲੱਗਿਆ ਹੋਇਆ ਤਾਂ ਤੁਹਾਡੇ ਤੋਂ ਨੈਸ਼ਨਲ ਹਾਈਵੇਅ ਤੇ ਜੁਰਮਾਨਾ ਵਸੂਲ ਕੀਤਾ ਜਾਵੇਗਾ। ਮਤਲਬ ਕਿ ਤੁਹਾਨੂੰ ਫੈਸਟੈਗ ਦੀ ਬੈਲਡਿਟੀ ਚੈੱਕ ਕਰਨ ਦੀ ਜ਼ਰੂਰਤ ਹੈ।

FastagFastag

ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਤੇ FASTag ਨਹੀਂ ਲੱਗਿਆ ਅਤੇ ਤੁਸੀਂ FASTag ਵਾਲੀ ਲਾਈਨ ਵਿਚ ਐਂਟਰ ਕਰਦੇ ਹੋ ਤਾਂ ਵਾਹਨ ਚਾਲਕ ਨੂੰ ਦੂਗਣਾਂ ਟੈਕਸ ਦੇਣਾ ਹੋਵੇਗਾ। ਤੁਹਾਨੂੰ ਹਾਈਵੇਅ ਟੋਲਟੈਕਸ ਪਲਾਜਾ ਤੇ FASTag ਦਾ ਖਾਸ ਧਿਆਨ ਰੱਖਣਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਧਿਆਨ ਰੱਖਣ ਦੀ ਲੋੜ ਹੋਵੇਗੀ ਕਿ ਕਾਰ ਵਿਚ ਵੈਲਿਡ FASTag ਲੱਗਿਆ ਹੋਇਆ ਹੈ ਜਾਂ ਨਹੀਂ। ਨਹੀਂ ਤਾਂ ਦੂਗਣਾ ਨੁਕਸਾਨ ਹੋ ਸਕਦਾ ਹੈ।

Fastag bothers peopleFastag 

ਦੱਸ ਦੱਈਏ ਕਿ ਸਰਕਾਰ ਦੇ ਨੋਟੀਫਕੇਸ਼ਨ ਵਿਚ ਕਿਹਾ ਗਿਆ ਹੈ ਕਿ ਜੁਰਮਾਨੇ ਦੀ ਰਕਮ ਉਸ ਵਾਹਨ ਤੇ ਲੱਗਣ ਵਾਲੇ ਟੋਲ ਫੀਸ ਤੋਂ ਦੂਗਣੀ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਨਵਾਂ ਨਿਯਮ 15 ਮਈ 2020 ਤੋਂ ਲਾਗੂ ਹੋ ਚੁੱਕਿਆ ਹੈ। ਵੈਸੇ ਤਾਂ ਸਰਕਾਰ ਵੱਲੋਂ ਇਸ ਨੂੰ ਪਿਛਲੇ ਸਾਲ ਦਸੰਬਰ ਵਿਚ ਹੀ ਦੇਸ਼ ਦੇ ਸਾਰੇ ਟੋਲ ਪਲਾਜ਼ਾ ਤੇ ਜ਼ਰੂਰੀ ਕਰ ਦਿੱਤਾ ਸੀ।

FastagFastag

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement